ਐਲਨਾਬਾਦ/ਸਿਰਸਾ,ਅਕਤੂਬਰ 2019-( ਜਨ ਸਕਤੀ ਬਿਉਰੋ)- ਸਿਰਸਾ ਦੇ ਨਾਲ ਲੱਗਦੇ ਪਿੰਡ ਐਲਨਾਬਾਦ ਵਿੱਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਰਿਹਾ ਅੱਜ ਦਾ ਵਰਲਡ ਕੈਂਸਰ ਕੇਅਰ ਦਾ ਕੈਂਪ ਇਸ ਮੌਕੇ ਡਾ ਕੁਲਵੰਤ ਸਿੰਘ ਧਾਲੀਵਾਲ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰ ਹੋਣ ਲਈ ਸੁਨੇਹਾ ਦਿੱਤਾ,ਓਹਨਾ ਆਖਿਆ ਕਿ ਜੇਕਰ ਅਸੀਂ ਅੱਜ ਵੀ ਇਸ ਗੱਲ ਨੂੰੰ ਸਵੀਕਾਰ ਨਹੀਂਂ ਕੀਤਾ ਕੇ ਸਾਨੂੰ ਆਪਣੀ ਸਰੀਰਕ ਤੱਦਰੁਸਤੀ ਲਈ ਜਰੁਰੁ ਜਾਗਰੂਕ ਹੋਣ ਚਾਹੀਦਾ ਹੈ। ਅੱਜ ਦੇ ਕੈਂਪ ਵਿਚ ਵੱਡੀ ਗਿਣਤੀ ਵਿੱਚ ਲੋਕ ਨੇ ਹਿਸਾ ਲਿਆ ਅਤੇ ਚੈਕ ਅਪ ਅਤੇ ਮੁਅਫ਼ਤ ਦਬਾਇਆ ਦੇ ਲੰਗਰ ਦਾ ਫਾਇਦਾ ਲਇਆ