ਲੁਧਿਆਣਾ, 23 ਮਾਰਚ - ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸਿੱਖਿਆ) ਲੁਧਿਆਣਾ ਬਲਦੇਵ ਸਿੰਘ ਜੋਧਾਂ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਦੇ ਥਾਪੜੇ ਅਤੇ ਹੱਲਾਸ਼ੇਰੀ ਨਾਲ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ( ਲੁਧਿ:-2) ਪਰਮਜੀਤ ਸਿੰਘ ਸੁਧਾਰ ਦੀ ਅਗਵਾਈ ਵਿਚ 7 ਬੀ ਸਕੂਲ ਦੇ ਅਧਿਆਪਕਾਂ ਵੱਲੋਂ ਇਲਾਕਿਆਂ ਵਿੱਚ ਡੋਰ ਟੂ ਡੋਰ ਜਾ ਕੇ ਬੱਚਿਆਂ ਦਾ ਨਵਾਂ ਦਾਖ਼ਲਾ ਕੀਤਾ ਗਿਆ, ਅਤੇ ਬੱਚਿਆਂ ਦੇ ਸਰਕਾਰੀ ਸਕੂਲ ਵਿੱਚ ਨਵੇਂ ਦਾਖਲੇ ਲਈ ਮਿਥਿਆ ਟੀਚਾ ਪ੍ਰਾਪਤ ਕਰਨ ਲਈ ਲਗਭਗ ਨੇੜੇ ਹਨ ਬੱਚਿਆਂ ਦੇ ਸਰਕਾਰੀ ਸਕੂਲ 7-ਬੀ ਲਈ ਨਵੇਂ ਦਾਖਲੇ ਦੇ ਫਾਰਮ ਭਰੇ ਗਏ। ਫਤਹਿਪੁਰ ਅਵਾਣਾ ਦੇ ਸਕੂਲ ਸਟਾਫ ਵੱਲੋਂ ਵੀ ਦਾਖਲਾ ਵਧਾਉਣ ਲਈ ਅਣਥਕ ਯਤਨ ਕੀਤੇ ਜਾ ਰਹੇ ਹਨ ਇਲਾਕੇ ਦੇ ਲੋਕਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮਿਹਨਤੀ ਅਧਿਆਪਕ ਬਲਾਕ ਲਧਿਆਣਾ - 2 ਨੂੰ ਦਾਖਲਾ ਮੁਹਿੰਮ ਵਿਚ ਇਕ ਨੰਬਰ 'ਤੇ ਲੈ ਕੇ ਆਉਣਗੇ। ਸਿੱਖਿਆ ਵਿਭਾਗ ਪੰਜਾਬ ਦੁਆਰਾ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਦੱਸਿਆ ਗਿਆ ਪਿਛਲੇ ਸਾਲਾਂ ਦੌਰਾਨ ਵੀ ਅਧਿਆਪਕ ਕੁਲਜਿੰਦਰ ਸਿੰਘ ਬੱਦੋਵਾਲ ,7ਬੀ ਵੱਲੋਂ ਲਗਭਗ 100 ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਅਤੇ ਇਸ ਸਾਲ 2023-24ਲਈ ਵੀ ਬੱਚਿਆਂ ਦਾ 'ਨਵਾਂ ਦਾਖ਼ਲਾ' ਮੁਹਿੰਮ ਤਹਿਤ ਹੁਣ ਤਕ ਲੱਗਭਗ 35 ਬੱਚਿਆਂ ਦਾ ਦਾਖਲਾ ਕਰਵਾਇਆ ਉਹਨਾਂ ਕਿਹਾ ਕਿ ਸਰਕਾਰੀ ਐਲੀ:ਸਕੂਲ 7ਬੀ ਵਿੱਚ 'ਨਵਾ ਦਾਖਲਾ ਮੁਹਿੰਮ' ਤਹਿਤ ਬੱਚਿ