ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-
ਪਿੰਡ ਗਹਿਲ ਦਾ ਮਿੰਨੀ ਪੀ ਅੈਚ ਸੀ ਸਰਕਾਰੀ ਹਸਪਤਾਲ ਮੁਫਤ ਦਵਾੲੀਅਾ ਦੇਣ ਵਿੱਚ ਮੋਢੀ ਬਣ ਗਿਅਾ ਹੈ|ੲਿਸ ਹਸਪਤਾਲ ਵਿੱਚ ਦਵਾੲੀਅਾ ਲੈਣ ਲੲੀ ਪਿੰਡ ਦੇ ਨਾਲ -ਨਾਲ ਲੱਗਦੇ ਪਿੰਡ ਨਰੈਣਗੜ ਸੋਹੀਅਾ,ਦੀਵਾਨਾ,ਬੀਹਲਾ,ਛੀਨੀਵਾਲ ਖੁਰਦ ਅਾਦਿ ਅਾੳੁਦੇ ਹਨ|ਜਿੱਥੇ ਬਾਹਰੀ ਡਿਸਪੈਸਰੀਅਾ ਵਿੱਚ ਦਵਾੲੀਅਾ ਨਹੀ ਅਾੳੁਦੀਅਾ ,ੳੁੱਥੇ ਹਸਪਤਾਲ ਵਿੱਚ ਮੁਫਤ ਦਵਾੲੀਅਾ ਮਿਲਦੀਅਾ ਹਨ, ਹਸਪਤਾਲ ਵਿੱਚ ਡਾ:ਪਰਮਜੀਤ ਕੌਰ(ੲੇ,ਅੈਮ,ਅੈਮ)ਡਾ:ਸੀਮਾ ਬਾਸ਼ਲ(ੲੇ,ਅੈਮ,ਓ)ਡਾ:ਜਤਿੰਦਰ ਜੁਨੰਜਾ(ਅੈਮ,ੲੇ)ਮਧੂ ਬਾਲਾ(ਫਾਰਮੈਸੀ)ਸੀ੍ ਰਾਜ ਸਿੰਘ(ਅੈਮ,ਪੀ,ਅੈਚ,ਡਬਲਯੂ)ਸਰਬਜੀਤ ਕੌਰ(ਫਾਰਮੈਸੀ)ਸਟਾਫ ਸਾਮਿਲ ਹਨ|ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਪਿੰਡ ਦੇ ਸਹਾਰਾ ਜਨਹਿੱਤ ਕਲੱਬ ਪ੍ਧਾਨ ਅਜੀਤ ਸਿੰਘ ਗਹਿਲ ਤੇ ਜਗਜੀਤ ਸਿੰਘ ਗਹਿਲ ਨੇ ਦੱਸਿਅਾ ਕਿ ਅੈਨ ਅਾਰ ਅਾੲੀ ਵੀਰਾ ਦੇ ਸਹਿਯੋਗ ਨਾਲ ਦਵਾੲੀਅਾ ਤੇ ਹੋਰ ਸਹੂਲਤਾ ਪ੍ਦਾਨ ਕੀਤੀਅਾ ਜਾਦੀਅਾ ਹਨ|