ਜਗਰਾਉਂ,ਹਠੂਰ,5 ਜੂਨ ( ਕੌਸ਼ਲ ਮੱਲ੍ਹਾ ) ਸੰਗੀਨ ਧਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰੰਿਦਰ ਸੰਿਘ ਬੱਲ, ਅੈਸ.ਆਈ. ਰਾਜਵੀਰ ਸੰਿਘ ਤੇ ਹਰਜੀਤ ਸੰਿਘ ਸਰਪੰਚ ਦੀ ਗ੍ਰਫਿਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਵਚਿਾਰ ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ ਨੇ 23 ਮਾਰਚ ਤੋਂ ਸਟਿੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਕਹੇ। ਉਨ੍ਹਾਂ ਕਹਿਾ ਕ ਿਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਵਲੋਂ ਇਲਾਕੇ ਦੇ ਪੰਿਡਾਂ ਵੱਿਚ ਮੀਟੰਿਗ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਹਿਾ ਹੈ ਤਾਂ ਜੋ ਆਉਣ ਵਾਲੇ ਸਮੇਂ ਵੱਿਚ, ਸੁੱਤੀ ਪਈ ਪੰਜਾਬ ਸਰਕਾਰ ਨੂੰ ਗੂੜ੍ਹੀ ਨੀਂਦ ਵੱਿਚੋਂ ਜਗਾਇਆ ਜਾ ਸਕੇ। ਇਸ ਸਮੇਂ ਆਗੂਆਂ ਨੇ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਦੀ ਚੁੱਪੀ ਨੂੰ ਵੀ ਗੰਭੀਰਤਾ ਨਾਲ ਲੈਣ ਦਾ ਸੱਦਾ ਦੱਿਤਾ। ਕੁੱਲ ਹੰਿਦ ਕਸਿਾਨ ਸਭਾ ਹਲਕਾ ਵਧਿਾਇਕ ਦੇ ਬਦਲੇ ਤੇਵਰਾਂ ਨੂੰ ਸਾਜਸ਼ਿ ਕਰਾਰ ਦੱਿਤਾ ਅਤੇ ਆਮ ਲੋਕਾਂ ਨੂੰ ਸੁਚੇਤ ਵੀ ਕੀਤਾ।ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸੁਖਦੇਵ ਸੰਿਘ ਮਾਣੂੰਕੇ ਨੇ ਦੱਸਆਿ ਕ ਿ17 ਸਾਲ ਪਹਿਲਾ ਪੰਿਡ ਰਸੂਲਪੁਰ ਦੀ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਰਿਾਸਤ 'ਚ ਰੱਖ ਕੇ, ਨਾਲੇ ਕੁੱਟਆਿ-ਮਾਰਆਿ, ਨਾਲੇ ਬਜਿਲ਼ੀ ਦੇ ਝਟਕੇ ਲਗਾਏ ਗਏ ਸਨ। ਥਾਣਾ ਮੁਖੀ ਨੇ ਆਪਣੇ ਅੱਤਆਿਚਾਰਾਂ ਦੀ ਘਟਨਾ ਨੂੰ ਛੁਪਾਉਣ ਲਈ ਪਰਵਿਾਰ ਨੂੰ ਹੀ ਝੂਠੇ ਕੇਸ ਵੱਿਚ ਫਸਾਇਆ ਗਆਿ ਸੀ ਜੋ ਕਰੀਬ 10 ਸਾਲਾਂ ਬਾਦ ਬਰੀ ਹੋਇਆ। ਉਨ੍ਹਾਂ ਕਹਿਾ ਕ ਿਅੱਤਆਿਚਾਰ ਦੀ ਸ਼ਕਿਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਆਿ ਸੀ ਪਰ ਸੰਗੀਨ ਧਾਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਫਿਤਾਰ ਨਹੀਂ ਕੀਤਾ ਗਆਿ।ਉਨ੍ਹਾਂ ਕਹਿਾ ਕ ਿਦੋਸ਼ੀ ਥਾਣੇਦਾਰ ਅਤੇ ਸਰਪੰਚ ਬਨਿਾਂ ਕਸਿੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਯੂਥ ਆਗੂ ਮਨੋਹਰ ਸੰਿਘ ਨੇ ਦੋਸ਼ ਲਗਾਇਆ ਕ ਿਪੁਲਸਿ ਅਧਕਿਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਅੱਜ ਦੇ ਧਰਨੇ ਵੱਿਚ ਵਸਿੇਸ਼ਤੌਰ ਤੇ ਕਾਫਲ਼ਾ ਲੈ ਪਹੁੰਚੇ ਡਾ. ਗੁਰਮੇਲ ਸੰਿਘ ਕੁਲਾਰ ਅਤੇ ਪ੍ਰਧਾਨ ਗੁਰਦਿਆਲ ਸੰਿਘ ਤਲਵੰਡੀ ਨੇ ਕਹਿਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਲਿਣਾ ਆਮ ਆਦਮੀ ਦੀ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਭਰੋਸਾ ਦੱਿਤਾ ਕ ਿਆਉਣ ਵਾਲੇ ਸਮੇਂ ਵੱਿਚ ਸੰਘਰਸ਼ ਨੂੰ ਤੱਿਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਵਿਾਉਣ ਲਈ ਹਰ ਪੱਖੋਂ ਸਹਯਿੋਗ ਦੱਿਤਾ ਜਾਵੇਗਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਆਗੂਆਂ ਨੇ ਹੱਕ-ਸੱਚ ਤੇ ਇਨਸਾਫ਼ ਲਈ ਲੱਗਾ ਕਰਿਤੀ ਲੋਕਾਂ ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਲਿਾਂ ਦੀ ਕਹਣਿੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਹਿਾ ਹੈ। ਪ੍ਰਧਾਨ ਤਲਵੰਡੀ ਨੇ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਅਤੇ ਧਰਨਾਕਾਰੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦੱਿਤਾ। ਇਸ ਸਮੇਂ ਬਲਜੀਤ ਸੰਿਘ ਸਬੱਦੀ, ਨੰਬਰਦਾਰ ਮਨਮੋਹਨ ਸੰਿਘ ਪੰਡੋਰੀ, ਹਰੀ ਸੰਿਘ ਗੁਰਚਰਨ ਸੰਿਘ ਬਾਬੇਕਾ, ਜਲੌਰ ਸੰਿਘ ਜਗਰੂਪ ਸੰਿਘ,ਜੱਗਾ ਸੰਿਘ ਢਲਿੋਂ,ਲੋਕ ਗਾਇਕ ਰਾਮ ਸੰਿਘ ਹਠੂਰ, ਤੇਜਾ ਸੰਿਘ ਸੋਹੀਆ, ਸੋਨੀ ਸੱਿਧਵਾਂ ਆਦ ਿਵੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।