ਜਗਰਾਓਂ 29 ਜਨਵਰੀ (ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਵਚਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਇੰਚਾਰਜ ਅਧਆਿਪਕਾ ਅਨੂਪ ਕੌਰ ਵੱਲੋਂ ਆਨ-ਲਾਈਨ ਰਹੰਿਦੇ ਹੋਏ ਉਮਰ ਹੱਦ ਪੂਰੀ ਕਰਦੇ ਹੋਏ ਬੱਚਆਿਂ ਨੂੰ ਵੋਟ ਬਣਾਉਣ ਲਈ ਉਤਸ਼ਾਹਤਿ ਕੀਤਾ । ਉਹਨਾਂ ਨੇ ਬੱਚਆਿਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਕਹਿਾ ਕ ਿਇਹ ਸਾਡਾ ਮੁਢਲਾ ਅਧਕਿਾਰ ਹੈ ਜਸਿਦੀ ਵਰਤੋਂ ਨਰਿਪੱਖ ਕਰਨੀ ਚਾਹੀਦੀ ਹੈ। ਬੱਚਆਿਂ ਨੂੰ ਅਠਾਰਾਂ ਸਾਲ ਦੀ ਉਮਰ ਵਾਲੇ ਬੱਚਆਿਂ ਨੂੰ ਵੋਟ ਦੀ ਮਹੱਤਤਾ ਸਮਝਾਈ। ਇਸ ਮੌਕੇ ਸਕੂਲ ਦੇ ਪ੍ਰੰਿਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਦੱਸਆਿ ਕ ਿਅਸੀਂ ਸਰਕਾਰੀ ਹਦਾਇਤਾਂ ਦੀ ਹਮੇਸ਼ਾਂ ਪਾਲਣਾ ਕਰਦੇ ਹਾਂ ਤੇ ਸਮੇਂ ਸਮੇਂ ਅਨੁਸਾਰ ਬੱਚਆਿਂ ਲਈ ਅਜਹਿੇ ਸੈਮੀਨਾਰ ਅਯੋਜਤਿ ਕਰਦੇ ਰਹਣਿੇ ਹਾਂ ਤਾਂ ਜੋ ਬੱਚੇ ਕਸਿੇ ਪੱਖੋਂ ਵਾਂਝੇ ਨਾ ਰਹ ਿਜਾਣ ਅਜਹਿੀ ਜਾਣਕਾਰੀ ਬੱਚਆਿਂ ਨਾਲ ਸਾਂਝੀ ਕਰਨੀ ਜਰੂਰੀ ਹੈ।ਇਸ ਮੌਕੇ ਸਕੂਲ ਦੇ ਚੇਅਰਮੈਨ ਸ.ਹਰਭਜਨ ਸੰਿਘ ਜੌਹਲ ਅਤੇ ਪ੍ਰੈਜ਼ੀਡਟ ਸ.ਮਨਪ੍ਰੀਤ ਸੰਿਘ ਬਰਾੜ ਨੇ ਵੀ ਕਹਿਾ ਕ ਿਬੱਚੇ ਵੋਟ ਦੀ ਵਰਤੋਂ ਸਾਡਾ ਨੱਿਜੀ ਅਧਕਿਾਰ ਹੈ ਜੋ ਸਾਡੇ ਦੇਸ਼ ਦੇ ਚੰਗੇ ਭਵੱਿਖ ਲਈ ਬਹੁਤ ਜਰੂਰੀ ਹੈ