ਜਗਰਾਉਂ ਪਸ਼ੂ ਮੰਡੀ ਵਿਖੇ ਕੌਮਾਂਤਰੀ ਡੇਅਰੀ ਅਤੇ ਖੇਤੀ ਐਕਸਪੋ 03 ਫਰਵਰੀ ਤੋਂ 

ਇੰਟਰਨੈਸ਼ਨਲ ਲੈਵਲ ਦੇ ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਹੋਵੇਗੀ ਲੋਕਾਂ ਦੀ ਆਮਦ-- ਪ੍ਰਬੰਧਕਾਂ ਵੱਲੋਂ ਤਿਆਰੀਆਂ ਪੂਰੀ ਤਰ੍ਹਾਂ ਨਾਲ ਮੁਕੰਮਲ--ਪੱਤਰਕਾਰ ਅਮਿਤ ਖੰਨਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ