ਦਿੱਲੀ , 22 ਜੁਲਾਈ - ਜਾਣਕਾਰੀ ਲਈ ਦੱਸ ਦੇਈਏ ਕਿ ਕਿਸਾਨ ਸਿੰਧੂ ਬਾਰਡਰ ਤੋਂ ਦੋ ਸੌ ਆਦਮੀਆਂ ਦਾ ਜਥਾ ਲੈ ਕੇ ਪਾਰਲੀਮੈਂਟ ਵੱਲੋਂ ਰਵਾਨਾ ਹੋਏ ਸਨ ਜਿਸ ਨੂੰ ਪੁਲੀਸ ਨੇ ਦੋ ਕਿਲੋਮੀਟਰ ਬਾਅਦ ਰੋਕ ਲਿਆ ਹੈ ਕਿਸਾਨ ਆਗੂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਬੇਵਜ੍ਹਾ ਕਿਸਾਨਾਂ ਦੇ ਰਸਤੇ ਵਿਚ ਫਿਗਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ