ਜਗਰਾਉਂ (ਅਮਿਤ ਖੰਨਾ ) ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਰਦਾਰ ਲਖਬੀਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਗੁਰਸ਼ਰਨ ਕੌਰ ਬਲਾਕ ਨੋਡਲ ਅਫਸਰ ਜਗਰਾਉਂ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਕਮਾਲਪੁਰਾ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਸੜਕਾਂ ਗਰਗ ਅਤੇ ਸਟਾਫ਼ ਮੈਂਬਰਾਂ ਨੇ ਪਿੰਡ ਦੇ ਅਲੱਗ ਅਲੱਗ ਸਥਾਨਾਂ ਤੇ ਕਿਤਾਬਾਂ ਵੰਡੀਆਂ ਜਿਸ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਰੁਚੀ ਨਾਲ ਭਾਗ ਲਿਆ ਇਸ ਮੌਕੇ ਸਕੂਲ ਦੇ ਐੱਸ ਐੱਸ ਮੈਂਬਰ ਵੀ ਸ਼ਾਮਲ ਸਨ ਇਸ ਮੌਕੇ ਤੇ ਬੀ ਐੱਮ ਸ਼੍ਰੀ ਰਵਿੰਦਰ ਕੁਮਾਰ (ਸਾਇੰਸ ) ਬੀ ਐਮ ਸਰਦਾਰ ਹਰਸਿਮਰਨ ਸਿੰਘ (ਸਰੀਰਕ ਸਿੱਖਿਆ ) ਸਕੂਲ ਲਾਇਬਰੇਰੀ ਇੰਚਾਰਜ ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਖੁਸ਼ਪਾਲ ਕੌਰ, ਸ੍ਰੀਮਤੀ ਜੋਸ਼ੀਨਾ ਅਰੋੜਾ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਕੰਚਨ ਬਾਲਾ ਅਤੇ ਸਰਦਾਰ ਪਰਮਿੰਦਰ ਸਿੰਘ ਸ਼ਾਮਲ ਸਨ