You are here
ਮੋਗਾ ਦੇ ਵਿੱਚ ਭਗਵੰਤ ਮਾਨ ਵਲੋਂ ਕੀਤੀ ਗਈ ਪ੍ਰੈੱਸ ਵਾਰਤਾ
ਕਿਸਾਨਾਂ ਦੇ ਨਾਲ ਧਰਨੇ ਤੇ ਬਿਨਾ ਕਿਸੇ ਪਾਰਟੀ ਦੇ ਲੋਗੋ ਤੋਂ ਬੈਠਾਂਗਾ
ਅੱਜ ਮੋਗਾ ਦੇ ਵਿੱਚ ਭਗਵੰਤ ਮਾਨ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ ਪੰਜ ਤਰੀਕ ਨੂੰ ਚੱਕਾ ਜਾਮ ਦੇ ਵਿਚ ਕਿਸਾਨਾਂ ਦੇ ਨਾਲ ਦੇਣਗੇ ਸਾਥ ਬਿਨਾਂ ਪਾਰਟੀ ਤੋਂ ਬਿਨਾਂ ਝੰਡੇ ਤੋਂ ਕਿਸਾਨਾਂ ਦੇ ਹੱਕ ਲਈ ਖੜ੍ਹਨਗੇ
ਅੱਜ ਮੋਗਾ ਦੇ ਵਿੱਚ ਭਗਵੰਤ ਮਾਨ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੋ ਕੁਨੂੰਨ ਦੇ ਬਿਲ ਪਾਸ ਹੋਏ ਹਨ ਉਹ ਕਿਸਾਨ ਵਿਰੋਧੀ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਤਿੱਨ ਬਿਲਾ ਦੀ ਗੱਲ ਕੀਤੀ ਹੈ ਉਹ ਬਿਲਕੁਲ ਕਿਸਾਨਾਂ ਦੇ ਵਿਰੋਧੀ ਹਨ ਸਿਰਫ਼ ਨਾਮ ਹੀ ਬਦਲਿਆ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਅਤੇ ਪੰਜ ਤਰੀਕ ਨੂੰ ਜੋ ਕਿਸਾਨਾਂ ਵੱਲੋਂ ਚੱਕਾ ਜਾਮ ਦਾ ਐਲਾਨ ਕੀਤਾ ਹੈ ਸਾਡੀ ਪੂਰੀ ਟੀਮ ਇਨ੍ਹਾਂ ਨਾਲ ਬਿਨਾਂ ਝੰਡੇ ਤੋਂ ਬਿਨਾਂ ਪਾਰਟੀਬਾਜ਼ੀ ਤੋਂ ਬਗੈਰ ਕਿਸਾਨਾ ਦੇ ਨਾਲ ਸਾਥ ਦੇਵੇਗੀ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਚੀਚੀ ਤੇ ਖੂਨ ਲਗਾ ਕੇ ਆਪਣੇ ਆਪ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੁੰਦੇ ਹਨ
ਮੋਗਾ, ਅਕਤੂਬਰ 2020, ਪੱਤਰਕਾਰ ਨੇ ਨਸ਼ੀਰੇ ਵਾਲੀਆ ਦੀ ਰਿਪੋਰਟ