ਜਗਰਾਉਂ (ਜਨ ਸ਼ਕਤੀ ਬਿਓੁਰੋ) ਜਗਰਾਉਂ ਦਾ ਪ੍ਰਸਿੱਧ ਬਾਬਾ ਮੋਕਮ ਦੀਨ ਦੀ ਦਰਗਾਹ ਤੇ ਲੱਗਣ ਵਾਲਾ ਰੋਸ਼ਨੀ ਦੇ ਮੇਲੇ ਦੀਆ ਤਿਆਰੀਆ ਗੱਦੀ ਨਸ਼ੀਨ ਨੂਰਦੀਨ ਦੀ ਅਗਵਾਈ ਹੇਠ ਸ਼ੁਰੂ ਹੋ ਗਿਆ ਹਨ। ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲੇ ਦੀ ਪਹਿਲੀ ਚੌਕੀ 25 ਫਰਵਰੀ ਤੋਂ ਸ਼ੁਰੂ ਹੋ ਕੇ 27 ਫਰਵਰੀ ਤੱਕ ਮਨਾਈ ਜਾਵੇਗੀ। ਜਿਸ ਵਿੱਚ ਲੋਕ ਦੁਰ ਦੂਰ ਤੋ ਆਪਣੀ ਮੰਨਤਾ ਲੈ ਕੇ ਆਉਦੇ ਹਨ।25 ਤਰੀਕ ਨੂੰ ਸਵੇਰੇ ਚਾਂਦਰ ਦੀ ਰਸਮ ਫਿਰ ਉਸ ਤੋਂ ਬਾਅਦ ਝੰਡੇ ਦੀ ਰਸਮ ਕੀਤੀ ਜਾਵੇਗੀ। ਤਿੰਨ ਦਿਨ ਲੰਗਰ ਵੀ ਚਲਾਇਆ ਜਾਦਾ ਹੈ।ਸਮੂਹ ਸੰਗਤਾ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਆ ਕੇ ਮੇਲੇ ਦੀ ਰੋਣਕ ਨੂੰ ਵਧਾਇਆ ਜਾਵੇ। ਇਸ ਮੌਕੇ ਹਾਜ਼ਰ ਸਪੁੁਰਤਦਾਰ ਫਜ਼ਲਦੀਨ ਸੁਰਜੀਤ ਸਿੰਘ ਮੀਤ ਪ੍ਰਧਾਨ, ਮੱਖਣ ਸ਼ਾਹ, ਗੁਰਮੇਲ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ, ਨਿੱਕਾ, ਹਰਪ੍ਰੀਤ ਸਿੰਘ, ਬਿੰਦਰ ਸਿੰਘ, ਬਿੰਦਰ ਆਲੀ ਕੇ, ਰਾਜ ਆਲੀ ਕੇ, ਬਲਦੇਵ ਮੂੰਨੀ, ਤਰਸੇਮ ਸਿੰਘ, ਡੀ.ਸੀ ਸਿੰਘ ਆਦਿ ਹਾਜ਼ਰ ਸਨ।