ਲੁਧਿਆਣਾ; ਅਗਸਤ 2019-(ਮਨਜਿੰਦਰ ਗਿੱਲ)- ਲੋਕ ਇਨਸਾਫ਼ ਪਾਰਟੀ ਵੱਲੋਂ ਵੱਖ ਵੱਖ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਇੱਕ ਪਾਰਟੀ, ਇੱਕ ਪ੍ਰਧਾਨ ਇੱਕ ਸੰਵਿਧਾਨ ਬਨਾਉਣ ਲਈ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਜਸਵੰਤ ਸਿੰਘ ਗੱਜਣਮਾਜਰਾ, ਰਣਧੀਰ ਸਿੰਘ ਸਿਬੀਆ , ਅਮਰੀਕ ਸਿੰਘ ਵਰਪਾਲ , ਮਨਮਿੰਦਰ ਸਿੰਘ ਗਿਆਸਪੁਰਾ , ਜਗਜੋਤ ਸਿੰਘ ਖਾਲਸਾ , ਕੈਪਟਨ ਅਵਤਾਰ ਸਿੰਘ ਹੀਰਾ ਮੋਹਾਲੀ, ਜਤਿੰਦਰ ਸਿੰਘ ਭੱਲਾ , ਹਰਪ੍ਰਭਮਹਿਲ ਸਿੰਘ ਤੂਰ