75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਬੀ. ਬੀ. ਅ ੈਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਦੇ ਨੰਨ ੍ਹੇ ਮੁੰਨੇ੍ਹ ਬੱਚਿਆਂ ਨੇ ਬਣਾਏ ਤਿਰੰਗੇ
ਜਗਰਾਉਂ /ਸਿੱਧਵਾਂ ਬੇਟ, 13 ਅਗਸਤ ( ਕੌਸ਼ਲ ਮੱਲਾ) ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸ ੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਕੂਲ ਕੈਂਪਸ ਵਿਖੇ ਵੱਖ – ਵੱਖ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ 75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਹਰ ਘਰ ਤਿਰੰਗਾ ਮੁਹਿ ੰਮ ਤਹਿਤ ਛ ੋਟੇ ਬੱਚਿਆਂ ਨੇ ਆਪਣੇ ਹ ੱਥਾਂ ਨਾਲ ਤਿਰੰਗੇ ਝੰਡੇ ਬਣਾਏ। ਇਸ ਮੌਕ ੇ ਰਾਜੇਸ਼ ਲ ੂੰਬਾ ਮੰਡਲ ਪ੍ਰਧਾਨ ਜਗਰਾਉੇਂ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਜ ਜਿਸ ਵਿੱਚ ਚੇਅਰਮੈਨ ਸ ੍ਰੀ ਸਤੀਸ ਕਾਲੜਾ ਜੀ ਪ ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸ ੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸ ੱਗੜ ਨਾਲ ਮਿਲ ਕੇ ਬੱਚਿਆਂ ਨੂੰ ਰਾਸ਼ਟਰੀ ਝੰਡੇ ਭੇਂਟ ਕੀਤੇ ਉਹਨਾਂ ਇਹ ਝੰਡੇ ਸਕੂਲ ਪ੍ਰਿੰਸ ੂਪਲ ਮੈਡਮ ਸ਼ ੍ਰੀਮਤੀ ਅਨੀਤਾ ਕੁਮਾਰੀ ਜੀ ਅਤੇ ਸਮੂਹ ਅਧਿਆਪਕਾਂ ਨੂੰ ਵੀ ਭੇਂਟ ਕੀਤੇ। ਇਸ ਮੌਕੇ ਸਕ ੂਲ ਪ੍ਰਿੰਸੀਪਲ ਮੈਡਮ ਸ਼ ੍ਰੀਮਤੀ ਅਨੀਤਾ ਕ ੁਮਾਰੀ ਜੀ ਅਤੇ ਸਮੂਹ ਮੈਨੇਜਮੈਂਟ ਮੈਬਰਜ ਵ ੱਲ ੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਹਰ ਘਰ ਤਿਰੰਗਾ ਮੁਹਿਮ ਤਹਿਤ ਸਭ ਬੱਚਿਆਂ ਨੂੰ ਦੱਸਿਆਂ ਅਤੇ ਆਪਣੇ ਘਰ ਰਾਸ਼ਟਰੀ ਝੰਡਾ ਲਗਾੳੇੁਣ ਲਈ ਵੀ ਉਸ਼ਾਹਿਤ ਕੀਤਾ। ਇਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਦੁਆਰਾ ਸਾਡੇ ਰਾਸ਼ਟਰੀ ਝੰਡੇ “ਤਿਰੰਗੇ” ਬਾਰੇ ਅਤੇ ਅਜਾਦੀ ਦਿਹਾੜੇ ਬਾਰੇ ਜਾਣਕਾਰੀ ਵੀ ਦਿੱਤੀ। ਉਹਨਾਂ ਸਮਾਜ ਦੇ ਹਰ ਵਰਗ ਦੇ ਹਰ ਇੱਕ ਇਨਸਾਨ ਨੂੰ ਰਾਸ਼ਟਰੀ ਝੰਡੇ ਆਪਣੇ – ਆਪਣ ੇ ਘਰਾਂ ਵਿੱਚ ਲਗਾਉੇਣ ਤੇ ਇਸ ਝੰਡੇ ਦਾ ਸਦਾ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ। ਇਸ ੇ ਲੜੀ ਤਹਿਤ 75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਹਰ ਘਰ ਤਿਰੰਗਾ ਮੁਹਿੰਮ ਤਹਿਤ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨ ਅਤੇ ਦੇਸ਼ ਪ੍ਰਤੀ ਭਗਤੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ।