ਹਠੂਰ,10,ਅਗਸਤ (ਕੌਸ਼ਲ ਮੱਲ੍ਹਾ)- ਕਸਬਾ ਹਠੂਰ ਇਲਾਕੇ ਵਚਿ ਦੇ ਪੰਿਡਾਂ ਵੱਿਚ ਲੰਪੀ ਸਕਨਿ ਬਮਿਾਰੀ ਦੀ ਲਪੇਟ ਵੱਿਚ ਆ ਰਹੀਆਂ ਗਾਵਾਂ ਅਤੇ ਦਨਿ ਪ੍ਰਤੀ ਦਨਿ ਹੋ ਰਹੀਆਂ ਗਾਵਾਂ ਦੀਆਂ ਮੌਤਾਂ ਨੂੰ ਲੈ ਕੇ ਲੋਕਾਂ ਵੱਿਚ ਚੰਿਤਾ ਦਾ ਵਸ਼ਿਾ ਬਣਆਿ ਹੋਇਆ ਹੈ ਅਤੇ ਰੋਜ਼ਾਨਾ ਪੰਿਡਾਂ ਵਚਿੋਂ ਰੋਜ਼ਾਨਾ ਦੋ ਚਾਰ ਪਸ਼ੂਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਹਿਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਿਡ ਦੇਹੜਕਾ ਵਖਿੇ ਵੀ ਲਗਾਤਾਰ ਗਾਂਵਾਂ ਦੀਆਂ ਮੌਤਾਂ ਜਾਰੀ ਹਨ। ਪੰਿਡ ਦੇਹੜਕਾ ਵਖਿੇ ਲੰਪੀ ਬਮਿਾਰੀ ਨਾਲ ਗਾਵਾਂ ਦੀਆਂ ਹੋ ਰਹੀਆਂ ਮੌਤਾਂ ਸਬੰਧੀ ਗੱਲਬਾਤ ਕਰਦਆਿਂ ਸਾਬਕਾ ਸਰਪੰਚ ਰਣਜੀਤ ਸੰਿਘ ਬੱਬੂ, ਪਾਲੀ ਖੈਹਰਿਾ,ਰਾਜਵੀਰ ਸੰਿਘ, ਡਾ.ਅਮਰਜੀਤ ਸੰਿਘ, ਗੁਰਮੀਤ ਸੰਿਘ, ਕਾਕਾ ਸੰਿਘ, ਲਖਵੀਰ ਸੰਿਘ ਅਤੇ ਪੰਚ ਜਗਦੀਪ ਸੰਿਘ ਨੇ ਦੱਸਆਿ ਕ ਿਲਖਵੀਰ ਸੰਿਘ ਲੱਕੀ ਪੁੱਤਰ ਪ੍ਰੀਤਮ ਸੰਿਘ ਖਹਰਿਾ ਦੀਆਂ 3 ਗਾਵਾਂ, ਡਾ.ਅਮਰਜੀਤ ਸੰਿਘ ਦੀਆਂ 2 ਗਾਂਵਾਂ, ਗੁਰਮੀਤ ਸੰਿਘ ਪੁੱਤਰ ਬਲਦੇਵ ਸੰਿਘ ਦੀਆਂ 2 ਗਾਵਾਂ, ਅਮਰਜੀਤ ਸੰਿਘ ਦੀ ਇਕ, ਸ਼ਰਨਜੀਤ ਸੰਿਘ ਦੀ ਇਕ, ਭੁਪੰਿਦਰ ਸੰਿਘ ਦੀਆਂ 2 ਗਾਵਾਂ ਅਤੇ ਜਗਦੀਪ ਸੰਿਘ ਗੱਿਲ ਤੇ ਅਵਤਾਰ ਸੰਿਘ ਤਾਰੀ ਦੀ ਇੱਕ-ਇਕ ਗਾਂ ਦੀ ਮੌਤ ਹੋ ਚੁੱਕੀ ਹੈ। ਗਾਵਾਂ ਦੀਆਂ ਹੋਈਆਂ ਮੌਤਾਂ ਨੂੰ ਲੈ ਕੇ ਪਸ਼ੂ ਪਾਲਕ ਸਹਮਿੇ ਹੋਏ ਹਨ ਅਤੇ ਇਸ ਬਮਿਾਰੀ ਦਾ ਡਾਕਟਰੀ ਇਲਾਜ ਨਾ ਹੋਣ ਕਰਕੇ ਪਸ਼ੂ ਪਾਲਕਾਂ ਵੱਲੋਂ ਦੇਸੀ ਨੁਕਤੇ ਜਾਂ ਹੋਰ ਤਰ੍ਹਾਂ ਦਾ ਟਰੀਟਮੈਂਟ ਕਰਵਾਇਆ ਜਾ ਰਹਿਾ ਹੈ। ਪਸ਼ੂ ਪਾਲਕਾਂ ਨੇ ਮੰਗ ਕੀਤੀ ਹੈ ਕ ਿਬਣਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਫੋਟੋ ਕੈਪਸ਼ਨ:-ਮਰੀ ਹੋਈ ਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇਹੜਕਾ ਵਾਸੀ।