ਜਗਰਾਉ/ਹਠੂਰ,24 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਬਾਰ੍ਹਵੀਂ ਤੇ ਦਸਵੀਂ ਕਲਾਸ ਦੇ ਵਦਿਿਆਰਥੀਆ ਦਾ ਨਤੀਜਾ 100 ਪ੍ਰਤੀਸ਼ਤ ਰਹਿਾ। ਇਸ ਸਬੰਧੀ ਜਾਣਕਾਰੀ ਦੰਿਦਆਿ ਸਕੂਲ ਦੇ ਪ੍ਰੰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਹਿਾ ਕ ਿਬਾਰ੍ਹਵੀਂ ਜਮਾਤ ਵੱਿਚੋਂ +2 ਸਾਇੰਸ ਦੇ ਸਤਨਾਮ ਸੰਿਘ 82.8% ਅੰਕ ਨਾਲ ਪਹਲਿਾ,ਪਰਮੰਿਦਰ ਸੰਿਘ ਨੇ 81% ਦੂਜਾ,ਅਰਸਦੀਪ ਕੌਰ ਨੇ 79.4% ਤੀਸਰਾ, +2 ਕਾਮਰਸ ਵੱਿਚੋਂ ਅਮਨਪਾਲ ਕੌਰ ਨੇ 87.2% ਅੰਕ ਨਾਲ ਪਹਲਿਾ,ਸਮਿਰਨ ਕੌਰ ਨੇ 85.6% ਦੂਸਰਾ,ਮਨਜੰਿਦਰ ਕੌਰ ਨੇ 84.2% ਤੀਸਰਾ , +2 ਆਰਟਸ ਦੇ ਵੱਿਚੋਂ ਸੁਖਪ੍ਰੀਤ ਸੰਿਘ ਨੇ 73.2% ਅੰਕ ਨਾਲ ਪਹਲਿਾ ,ਪਾਇਲ ਸਰਮਾ ਨੇ 73% ਦੂਸਰਾ,ਸਹਜਿਪ੍ਰੀਤ ਸੰਿਘ ਨੇ 69.6 ਤੀਜਾ ਸਥਾਨ ਹਾਸਲ ਕੀਤਾ।ਉਨਾਂ ਦੱਸਆਿ ਕ ਿਦਸਵੀਂ ਕਲਾਸ ਦੇ ਕੁੱਲ 76 ਵਦਿਿਆਰਥੀਆ ਨੇ ਇਮਤਹਿਾਨ ਦੱਿਤਾ ਸੀ। ਜੰਿਨ੍ਹਾਂ ਵਚਿ ਨਵਜੀਤ ਕੌਰ ਪੁੱਤਰੀ ਜਸਵੰਿਦਰ ਸੰਿਘ ਰਾਮਾ ਨੇ 92.6 ਪ੍ਰਤੀਸ਼ਤ, ਕਰਮਵੀਰ ਕੌਰ ਪੁੱਤਰੀ ਪਰਮਜੀਤ ਸੰਿਘ ਰਸੂਲਪੁਰ ਨੇ 91.4 ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਸੁਖਮੰਿਦਰ ਸੰਿਘ ਧੂਰਕੋਟ ਨੇ 91.2% ਅੰਕ ਪ੍ਰਾਪਤ ਕੀਤੇ ਹਨ। ਉਨ੍ਹਾ ਕਹਿਾ ਕ ਿਇਨ੍ਹਾ ਵਦਿਿਆਰਥਣਾ ਨੇ ਮੁੱਢਲੀਆ ਪੁਜੀਸ਼ਨਾ ਪ੍ਰਾਪਤ ਕਰਕੇ ਜਥਿੇ ਸਕੂਲ ਦਾ ਨਾਮ ਰੌਸਨ ਕੀਤਾ ਹੈ,ਉਥੇ ਹੀ ਮਾਤਾ ਪਤਿਾ ਤੇ ਪੰਿਡ ਦਾ ਨਾਮ ਵੀ ਅੱਗੇ ਲੈ ਕੇ ਆਂਦਾ ਹੈ ।ਇਸ ਮੌਕੇ ਚੇਅਰਮੈਨ ਜਗਜੀਤ ਸੰਿਘ ਯੂ ਐਸ ਏ ਨੇ ਕਹਿਾ ਕ ਿਵਦਿਿਆਰਥੀਆ ਵੱਲੋ ਪੁਜੀਸਨਾ ਪ੍ਰਾਪਤ ਕਰਨ ਦਾ ਸਹਿਰਾ ਸਕੂਲ ਦੇ ਮਹਿਨਤੀ ਸਟਾਫ ਨੂੰ ਜਾਦਾ ਹੈ। ਇਸ ਮੌਕੇ ਉਨ੍ਹਾ ਨਾਲ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ, ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ ਮੀਨੀਆ, ਹਰਪਾਲ ਸੰਿਘ ਮੱਲ੍ਹਾ, ਧਾਰਮਕਿ ਅਧਆਿਪਕ ਇੰਦਰਜੀਤ ਸੰਿਘ ਰਾਮਾ, ਹਰਦੀਪ ਸੰਿਘ ਸੱਿਧੂ, ਗੁਰਪ੍ਰੀਤ ਸੰਿਘ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:-ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਸਕੂਲ ਦਾ ਸਟਾਫ।