ਲੰਡਨ, 06 ਜੁਲਾਈ (ਖਹਿਰਾ) ਅੱਜ ( ਬੁੱਧਵਾਰ) ਨੈਸ਼ਨਲ ਇੰਸ਼ੋਰੈਂਸ ਥ੍ਰੈਸ਼ਹੋਲਡ ਰਾਤੋ-ਰਾਤ £9,880 ਤੋਂ £12,570 ਤੱਕ ਵਧ ਜਾਵੇਗਾ — 30 ਮਿਲੀਅਨ ਬ੍ਰਿਟਿਸ਼ ਕਰਮਚਾਰੀਆਂ ਨੂੰ £330 ਪ੍ਰਤੀ ਸਾਲ ਤੱਕ ਦੀ ਬਚਤ ਹੋਵੇਗੀ। ਬਰਤਾਨੀਆ ਦੀ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਟੈਕਸ ਕਟ ਹੈ।