ਜਦੋਂ ਸਾਰਾ ਪੰਜਾਬ ਦਰੱਖਤਾਂ ਨੂੰ ਲਗਾਉਣ ਦੀ ਤੇ ਬਚਾਉਣ ਦੀ ਦੁਹਾਈ ਪਾ ਰਿਹਾ - ਉਸੇ ਸਮੇਂ ਅੰਦਰ ਹੀ ਇੱਕ 20 ਸਾਲ ਪੁਰਾਣੇ ਬੋਹੜ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਾ ਦਿੱਤੀ -ਜਿਸ ਨਾਲ ਬੋਰਡ ਦਾ ਬਹੁਤ ਸਾਰਾ ਵੱਡਾ ਹਿੱਸਾ ਨੁਕਸਾਨਿਆ ਗਿਆ - ਘਟਨਾ ਹੈ ਡੱਲਾ ਪੁਲ ਤੋਂ ਪਿੰਡ ਮੱਲ੍ਹ ਨੂੰ ਜਾਂਦੀ ਸੜਕ ਤੇ ਲੱਗੇ ਇਸ ਬੋਰਡ ਦੀ - ਹੁਣ ਸਭ ਤੋਂ ਵੱਡਾ ਸੁਆਲ ਇੱਥੇ ਖੜ੍ਹਾ ਹੁੰਦਾ ਹੈ ਕਿ ਕਈ ਦਿਨ ਹੋ ਗਏ ਹਨ ਇਸ ਬੋਰਡ ਨੂੰ ਅੱਗ ਲੱਗੀ - ਅੱਜ ਤਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਉੱਪਰ ਕੋਈ ਵੀ ਪੈਰਵੀ ਨਹੀਂ ਕੀਤੀ - ਕੀ ਇਹ ਸਾਡੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਿਸ ਤਰ੍ਹਾਂ ਦੇ ਪੁਰਾਣੇ ਦਰੱਖਤਾਂ ਨੂੰ ਸੇਵਾ ਸੰਭਾਲ ਦੇ ਨਾਲ ਨਾਲ ਉਨ੍ਹਾਂ ਦੀ ਹਿਫ਼ਾਜਤ ਉਨ੍ਹਾਂ ਦੀ ਸਕਿਉਰਿਟੀ ਬੀ ਪੁਖਤਾ ਤਰੀਕੇ ਦੇ ਨਾਲ ਕੀਤੀ ਜਾਵੇ - ਜਦੋਂ ਸਾਡੀ ਟੀਮ ਨੇ ਇਸ ਸਾਰੀ ਗੱਲਬਾਤ ਦੀ ਛਾਣਬੀਣ ਕੀਤੀ - ਤਾਂ ਪਤਾ ਲੱਗਿਆ ਕਿ ਇਹ ਬੋਰਡ 20 ਸਾਲ ਪਹਿਲਾਂ ਗੁਰਬਖ਼ਸ਼ ਸਿੰਘ ਕੈਲੇ ਨੇ ਆਪਣੇ ਭਤੀਜੇ ਸਵਰਗੀ ਪਿਆਰਾ ਸਿੰਘ ਕੈਲੇ ਦੀ ਯਾਦ ਵਿੱਚ ਲਗਵਾਇਆ ਸੀ -mਜਦ ਇਸ ਪਰਿਵਾਰ ਨੂੰ ਤਾਂ ਦੁੱਖ ਤੇ ਅਫਸੋਸ ਹੋਵੇਗਾ ਹੀ ਪਰ ਅੱਜ ਦੇ ਸਮਾਜ ਅੰਦਰ ਜਦੋਂ ਇਨ੍ਹਾਂ ਦਰੱਖਤਾਂ ਦੀ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਇਨਸਾਨ ਨੂੰ ਜਿਊਣ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਇਸ ਬਹੁਤ ਹੀ ਪਿਆਰੇ ਦਰੱਖਤ ਦਾ ਨੁਕਸਾਨ ਕਰ ਦੇਣਾ ਬਹੁਤ ਹੀ ਦੁਖਦਾਈ ਹੈ - ਇਸ ਮੇਂ ਸਦੀ ਟੀਮ ਦੇ ਮੈਂਬਰ ਪੱਤਰਕਾਰ ਕੌਸ਼ਲ ਮੱਲਾ ਮਹੱਲਾ ਕੱਢਦੇ ਨੰਬੜਦਾਰ ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਮੱਲ੍ਹਾ ਅਤੇ ਉਨ੍ਹਾਂ ਦੇ ਸਾਥੀ ਨਾਲ ਮੌਜੂਦ ਹਨ ਆਓ ਜਾਣਦੇ ਹਾਂ ਉਨ੍ਹਾਂ ਤੋਂ ਕੀ ਦੱਸਦੇ ਹਨ ਉਹ ਇਸ ਬੋਹੜ ਦੇ ਬਾਰੇ
ਮੈਂ ਜਨਸ਼ਕਤੀ ਨਿਊਜ਼ ਪੰਜਾਬ ਦੇ ਮਾਧਿਅਮ ਰਾਹੀਂ ਇਲਾਕਾ ਜਗਰਾਉਂ ਦੇ ਵਿਧਾਇਕ ਅਤੇ ਥਾਣਾ ਹਠੂਰ ਦੇ ਇੰਚਾਰਜ ਸਾਹਿਬ ਅਤੇ ਜੰਗਲਾਤ ਵਿਭਾਗ ਦੇ ਸਾਰੇ ਹੀ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਤੇ ਇਸ ਬੋਰੜ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਧੰਨਵਾਦ