ਜਗਰਾਉਂ (ਅਮਿਤ ਖੰਨਾ) ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਪੀ ਸੀ ਸੀ ਵਰਕਿੰਗ ਪ੍ਰੈਸੀਡੈਂਟ ਲੱਗਣ ਤੇ ਉਹਨਾਂ ਦੇ ਨਿਵਾਸ ਲੁੱਧਿਆਣੇ ਵਿਖੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ ਮੁਬਾਰਕਾਂ ਦਿੱਤੀਆਂ ਸੋਨੀ ਗਾਲਿਬ ਨੇ ਕਿਹਾ ਕਿ ਸਾਡੇ ਵਲੋਂ ਇਹ ਪੂਰਨ ਵਿਸ਼ਵਾਸ ਏ ਕਿ ਸ਼੍ਰੀ ਆਸ਼ੂ ਜੀ ਕਾਂਗਰਸ ਦੇ ਵਧੀਆ ਭਵਿੱਖ ਲਈ ਦਿਨ ਰਾਤ ਇਕ ਕਰਕੇ ਪੂਰੀ ਟੀਮ ਨੂੰ ਨਾਲ ਲੈਕੇ ਚੱਲਣਗੇ I ਇਹਨਾਂ ਦੀ ਨਵੀਂ ਚੁਣੀ ਟੀਮ ਕਾਂਗਰਸ ਪਾਰਟੀ ਨੂੰ ਬੁਲੰਦੀਆਂ ਤੇ ਲੈਕੇ ਜਾਵੇਗੀ Iਇਨ੍ਹਾਂ ਦੇ ਨਾਲ ਨਵਦੀਪ ਸਰਪੰਚ ਕੋਠੇ ਬੱਗੂ ਕੇ ਵੀ ਮੌਜੂਦ ਸਨ