ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਪੰਥਕ ਪ੍ਰਸਿੱਧ ਤਬਲਾ ਵਾਦਕ ਭਾਈ ਸਤਨਾਮ ਸਿੰਘ ਲੋਪੋ ਜੋ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਰੰਗਲੀ ਦੁਨਿਆਂ ਨੂੰ ਸਦਾ ਲਈ ਛੱਡ ਕੇ ਪ੍ਰਮਤਾਮਾ ਦੇ ਚਰਨਾ ਵਿੱਚ ਜਾ ਬਿਰਾਜੇ ਸਨ। ਭਾਈ ਸਾਹਿਬ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਤੋ ਉਪਰੱਤ ਪੰਥਕ ਪ੍ਰਸਿੱਧ ਇੰਟਰਨੈਸਨਲ ਰਾਗੀ ਜੱਥਿਆ ਨੇ ਗੁਰਬਾਣੀ ਦਾ ਰੱਸ ਭਿੰਨਾ ਕੀਰਤਨ ਕੀਤਾ।ਜਿਸ ਵਿੱਚ ਭਾਈ ਤਰੋਲਕ ਸਿੰਘ ਇੰਡੀਅਨ ਬੈਂਕ ਜਗਰਾਉ ਵਾਲੇ ਭਾਈ ਮਨਜਿੰਦਰ ਸਿੰਘ ਹਠੂਰ ਭਾਈ ਬਾਬਾ ਲਖਵੀਰ ਸਿੰਘ ਗਾਲਬਿ ਵਾਲੇ ਜਗਵਿੰਦਰ ਸਿੰਘ ਸਿੰਘ ਸਭਾ ਭਾਈ ਬਲਜਿੰਦਰ ਸਿੰਘ ਬੱਲ ਭਾਈ ਗੁਰਮੇਲ ਸਿੰਘ ਬੰਸੀ ਭਾਈ ਇੰਦਰਜੀਤ ਸਿੰਘ ਸਾਂਤ ਰਾਜਪਾਲ ਸਿੰਘ ਰੋਸਨ ਭਾਈ ਗੁਰਵਿੰਦਰ ਸਿੰਘ ਮਨਸੀਹਾਂ ਅਮਰ ਸਿੰਘ ਨਿਰਮਾਣ ਰਾਗੀ ਜੱਥਿਆ ਨੇ ਕੀਰਤਨ ਦੁਆਰਾ ਹਾਜਰੀ ਲਗਵਾਈ।ਇਸ ਮੋਕੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਪਰਵਾਰ ਨਾਲ ਦੁੱਖ ਸਾਝਾ ਕੀਤਾ ਉਹਨਾ ਕਿਹ ਕਿ ਭਾਈ ਸਤਨਾਮ ਸਿੰਘ ਦੇ ਜਾਣ ਦਾ ਸਮਾ ਨਹੀ ਸੀ ਪਰ ਪ੍ਰਮਾਤਾ ਦੇ ਕੀਤੇ ਹੋਏ ਕੋਈ ਨਹੀ ਟਾਲ ਸਕਦਾ । ਉਹਨਾ ਪਰਵਾਰ ਨੂੰ ਦਿਲਾਸਾ ਦਿੰਦੈ ਹੋਏ ਆਖਿਆ ਕੇ ਅਸੀ ਆਪਣੀ ਜੱਥੇਬੰਦੀ ਵੱਲੋ ਹਮੇਸਾ ਪਰਵਾਰ ਨਾਲ ਦੁੱਖ ਸੁੱਖ ਵਿੱਚ ਪਹਿਲਾ ਵੀ ਖੜੇ ਸੀ ਅਤੇ ਅਤੇ ਹਮੇਸਾ ਪਰਵਾਰ ਨਾਲ ਦੁਖ ਸੁਖ ਦੀ ਸਾਝ ਬਣਾਈ ਰੱਖਾਗੇ। ਉਹਨਾ ਕਿਹਾ ਕੇ ਅਸੀ ਸਾਰੇ ਸੰਗਤ ਰੂਪ ਵਿੱਚ ਵਾਹਿਗੁਰੂ ਜੀ ਦੇ ਚਰਨਾ ਅਰਦਾਸ ਕਰਦੇ ਹਾ ਕੇ ਵਿਛੜੀ ਹੋਈ ਰੂੰਹ ਨੂੰ ਚਰਨਾ ਵਿੱਚ ਨਿਵਾਸ ਦੇਣ ਪਿਛੋ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ। ਇਸ ਮੋਕੇ ਭਾਈ ਬਲਜਿੰਦ ਸਿੰਘ ਦੀਵਾਨਾ ਭਾਈ ਕੁੱੱਲਵੰਤ ਸਿੰਘ ਦੀਵਾਨਾ ਬਾਬਾ ਲਖਵੀਰ ਸਿੰਘ ਜੀ ਗਾਲਬ ਵਾਲੇ ਭਾਈ ਜਸਵੰਤ ਸਿੰਘ ਭਾਈ ਅਮਨਦੀਪ ਸਿੰਘ ਪਰਵਾਨਾ ਦੀਵਾਨਾ ਭਾਈ ਸਤਨਾਮ ਸਿੰਘ ਸਿੰਘ ਸਭਾ ਭਾਈ ਗੁਰਵਿੰਦਰ ਸਿੰਘ ਦੀਵਾਨਾ ਭਾਈ ਗੁਰਬਖਸ ਸਿੰਘ ਭਾਈ ਰਣਜੀਤ ਸਿੰਘ ਮੱਦੋਕੈ ਦੀਵਾਨਾ ਭਾਈ ਸੰਤੋਖ ਸਿੰਘ ਸਿੰਘ ਸਭਾ ਭਾਈ ਸਤਨਾਮ ਸਿੰਘ ਡੱਲਾ ਭਾਈ ਬਲਵਿੰਦਰ ਸਿੰਘ ਗਾਲਬਿ ਭਾਈ ਬਲਜਿੰਦਰ ਸਿੰਘ ਅਲੀਗੜ ਭਾਈ ਅਮਨਦੀਪ ਸਿੰਘ ਡਾਗੀਆਂ ਭਾਈ ਸਤਪਾਲ ਸਿੰਘ ਦੋਧਰ ਭਾਈ ਗੁਰਜਿੰਦਰ ਸਿੰਘ ਕੋਕਰੀ ਭਾਈ ਸਮਸੇਰ ਸਿੰਘ ਗਾਲਬਿ ਭਾਈ ਭੋਲਾ ਸਿੰਘ ਜਗਰਾਉ ਭਾਈ ਗੁਰਦੀਪ ਸਿੰਘ ਕਾਉਕੇ ਭਾਈ ਪਰਮਪਾਲ ਸਿੰਘ ਮਾਛੀਵਾੜਾ ਭਾਈ ਮਨਪ੍ਰੀਤ ਸਿੰਘ ਲੱਖਾ ਭਾਈ ਬਖਤੋਰ ਸਿੰਘ ਲੱਖਾ ਭਾਈ ਜਗਸੀਰ ਸਿੰਘ ਡੱਲਾ ਭਾਈ ਹਰਜੀਵਨ ਸਿੰਘ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ ਰਣਜੀਤ ਸਿੰਘ ਕੰਨੀਆਂ ਭਾਈ ਜਗਰੂਪ ਸਿੰਘ ਭਾਈ ਗੁਰਪ੍ਰੀਤ ਸਿਘ ਗੋਪੀ ਇੰਦਰਜੀਤ ਨੇ ਸਿੰਘ ਲੱਖਾ ਭਾਈ ਅਵਤਾਰ ਸਿੰਘ ਗਾਲਬ ਖੁਰਦ ਭਾਈ ਰਾਮਗੋਪਾਲ ਸਿਘ ਭਾਈ ਗੁਰਦੀਪ ਸਿੰਘ ਭਾਈ ਭਾਈ ਪ੍ਰਿਤਪਾਲ ਸਿੰਘ ਮੁਲਾਪੁਰ ਭਾਈ ਰਾਜਾ ਸਿੰਘ ਮੱਲੀ ਭਾਈ ਪਾਲਾ ਸਿੰਘ ਭਾਈ ਗੁਰਮੇਲ ਸਿੰਘ ਮਿੱਠਾ ਭਾਈ ਅਵਤਾਰ ਸਿੰਘ ਰਾਮਗੜ ਭਾਈ ਸੁਖਪਾਲ ਸਿੰਘ ਭਾਈ ਦਲਜੀਤ ਸਿੰਘ ਮਿਸਾਲ ਭਾਈ ਮਨਦੀਪ ਸਿੰਘ ਮੋੜੀ ਭਾਈ ਸਤਪਾਲ ਸਿੰਘ ਆਦਿ ਸੰਗਤਾ ਹਾਜਰ ਸਨ।