ਸਿੱਧਵਾਂ ਬੇਟ( ਜਸਮੇਲ ਗ਼ਾਲਿਬ )
ਗੁਰਦੁਆਰਾ ਚਰਨਘਾਟ ਅਖਾੜਾ ਵਿੱਚ ਇੱਕ ਜੋਤ ਵਾਲੇ ਬਕਸੇ ਨੂੰ ਮਟੀ ਦੱਸ ਕੇ ਸਤਿਕਾਰ ਕਮੇਟੀ ਦੀ ਮੀਟਿੰਗ ਵਿੱਚ ਹੰਸ ਰਾਜ ਵੱਲੋਂ ਬਾਬੇ ਦੇ ਖਿਲਾਫ ਬੋਲੇ ਸ਼ਬਦਾਂ ਦੀ ਮਾਫੀ ਮੰਗਦਾ ਹਾਂ।ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਭਜਨਗੜ੍ਹ ਸਤਿਕਾਰ ਕਮੇਟੀ ਦੀ ਮੀਟਿੰਗ ਵਿਚ ਬਿਨਾਂ ਦੇਖਿਆਂ ਬਾਬਾ ਬਲਜਿੰਦਰ ਸਿੰਘ ਬਾਰੇ ਕੁਝ ਭੜਕਾਊ ਸ਼ਬਦ ਬੋਲੇ ਜੋ ਮੈਂ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਮੌਕੇ ਦੇਖਿਆ ਬੋਲੇ ਪਰ ਮੈਂ ਜਦੋਂ ਸਾਰਾ ਮੌਕਾ ਦੇਖਿਆ ਤਾਂ ਇੱਥੇ ਕੋਈ ਮਟੀ ਦਾ ਨਾਮੋ ਨਿਸ਼ਾਨ ਨਹੀਂ ਸੀ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪਰਚਾ ਦਰਜ ਕਰਨ ਤੋਂ ਪਹਿਲਾਂ ਇੱਥੇ ਆ ਕੇ ਮੌਕਾ ਦਾ ਦੇਖ ਲੈਣਾ ਚਾਹੀਦਾ ਸੀ ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਗੇ ਤੋਂ ਬਿਨਾਂ ਦੇਖੇ ਕਦੇ ਵੀ ਕਿਸੇ ਦੇ ਕਹਿਣ ਤੇ ਬਿਆਨ ਨਹੀਂ ਦੇਵਾਂਗੇ ਇਸ ਮੌਕੇ ਬਾਬਾ ਬਲਜਿੰਦਰ ਸਿੰਘ ਗੁਰਦੁਆਰਾ ਚਰਨਘਾਟ ਪ੍ਰਧਾਨ ਇੰਟਰਨੈਸ਼ਨਲ ਪ੍ਰਿਤਪਾਲ ਸਿੰਘ ਪਾਰਸ ਗੁਰਚਰਨ ਸਿੰਘ ਦਲੇਰ ਸੁਖਦੇਵ ਸਿੰਘ ਲੋਪੋ ਬਲਜਿੰਦਰ ਸਿੰਘ ਬੱਲ ਅਮਨਦੀਪ ਸਿੰਘ ਡਾਗੀਆਂ ਦਲਜੀਤ ਸਿੰਘ ਬਲੌਰ ਸਿੰਘ ਭੰਮੀਪੁਰਾ ਬਲਜਿੰਦਰ ਸਿੰਘ ਹਰਪ੍ਰੀਤ ਸਿੰਘ ਲੱਕੀ ਦਲਜੀਤ ਸਿੰਘ ਆਦਿ ਹਾਜ਼ਰ ਸਨ।