ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਇੱਥੋਂ ਥੋੜ੍ਹੀ ਦੂਰ ਪਿੰਡ ਘੱਲ ਖੁਰਦ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਇੱਕ ਰਹੱਸ ਬਣ ਗਈ ਹੈ ਉਸ ਨੂੰ ਕਿਸੇ ਨੇ ਕਾਤਲ ਤੇ ਕਿਸ਼ਨ ਐਕਸੀਡੈਂਟ ਹੋਇਆ ਕਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਸੀਤਾ ਪੁੱਤਰ ਪ੍ਰਸ਼ੋਤਮ ਸਿੰਘ ਜੋ ਕਿ ਸ਼ਟਰਿੰਗ ਦਾ ਕੰਮ ਕਰਦਾ ਹੈ ਬੀਤੇ ਕੱਲ੍ਹ ਪਿੰਡ ਗਾਲਬ ਰਣ ਸਿੰਘ ਕਿਸੇ ਦੇ ਘਰੋਂ ਸ਼ਟਰਿੰਗ ਖੋਲ੍ਹ ਕੇ ਆਪਣੇ ਘਰ ਬਾਰ ਸਾਰਾ ਹੀ ਕਰੀਬ ਸਾਢੇ ਸੱਤ ਵਜੇ ਰਾਤ ਸਭੇ ਰਹੇ ਪਿੰਡ ਗਾਲਬ ਰਣ ਸੰਤ ਗਾਲ਼ ਅਤੇ ਗਾਲਿਬ ਖੁਰਦ ਰਾਹ ਵਿਚਕਾਰ ਉਸਦੀ ਮੌਤ ਹੋ ਗਈ ਲੋਕਾਂ ਨੇ ਉਕਤ ਰਾਹ ਤੇ ਸੜਕ ਉਪਰੋਂ ਦੀ ਖੂਨ ਨਾਲ ਲਥਪਥ ਪਈ ਹੋਈ ਲਾਸ਼ ਦੇਖੀ ਉਸ ਗੱਲ ਤੋਂ ਸਾਫ ਡੂੰਘੇ ਜ਼ਖ਼ਮ ਦੇਖੇ ਗਏ ਇਸ ਮੌਕੇ ਪੁਲਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਕੁਲਵਿੰਦਰ ਸਿੰਘ ਤੁਰੰਤ ਘਟਨਾ ਵਾਲੀ ਥਾਂ ਤੇ ਜਾਇਜ਼ਾ ਲਿਆ ਗਿਆ ਇਸ ਸੰਬੰਧੀ ਇਹ ਜਾਣਕਾਰੀ ਦਿੰਦਿਆਂ ਹੋਇਆਂ ਚੌਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਸੁਰਜੀਤ ਸਿੰਘ ਦੇ ਪਿਤਾ ਪ੍ਰਸ਼ੋਤਮ ਸਿੰਘ ਦੇ ਬਿਆਨਾਂ ਤੇ ਅਣਪਛਾਤਿਆਂ ਖ਼ਿਲਾਫ਼ ਧਾਰਾ 304 ਏ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਲੋਕਾਂ ਵਿੱਚ ਚਰਚਾ ਹੈ ਕਿ ਮ੍ਰਿਤਕ ਨੌਜਵਾਨ ਸ਼ਟਰਿੰਗ ਦਾ ਕੰਮ ਕਾਫ਼ੀ ਯਾਦ ਚੱਲਦਾ ਸੀ ਕਿਸੇ ਨੇ ਨੌਜਵਾਨ ਨੂੰ ਕਤਲ ਕਰਕੇ ਸੜਕ ਤੇ ਸੁੱਟ ਦਿੱਤਾ ਕਿਉਂਕਿ ਉਹਦੇ ਸਰੀਰ ਤੇ ਬਾਕੀ ਕਿਤੇ ਵੀ ਸੜਕ ਹਾਦਸੇ ਦੇ ਨਿਸ਼ਾਨ ਨਹੀਂ ਹਨ ਮ੍ਰਿਤਕ ਨੌਜਵਾਨ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਮਈ ਮਾਹੌਲ ਹੈ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਮਸੂਮ 5ਸਾਲ ਬੇਟਾ ਅਤੇ 2 ਸਾਲ ਦੀ ਬੇਟੀ ਛੱਡ ਗਿਆ ਹੈ ਦੇਰ ਰਾਤ ਸ਼ਾਮ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਿੰਡ ਗਾਲਿਬ ਖੁਰਦ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ ।