ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਸਰਕਾਰ ਕਿਸਾਨੀ ਸੰਘਰਸ਼ ਤੋਂ ਇੰਨਾ ਡਰ ਗਈ ਕਿ ਉਹ ਦਹਿਸ਼ਤਗਰਦੀ ਕਾਰ ਮਈਅਤ ਉਤਰ ਆਈ ਹੈ ਪ੍ਰੰਤੂ ਐੱਨ ਆਈ ਏ ਵੱਲੋਂ ਭੇਜੇ ਸੰਮਨ ਤੇ ਦਰਜ ਕੀਤੇ ਕੇਸਾਂ ਦਾ ਸਿੱਖਾਂ ਤੇ ਕੋਈ ਦਬਾਅ ਨਹੀਂ ਪਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਗੀ ਢਾਡੀ ਗੁਰਮਤਿ ਗ੍ਰੰਥੀ ਸਭਾ ਦੇ ਇੰਟਰਨੈਸ਼ਨਲ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸਾਂਝੇ ਬਿਆਨ ਰਾਹੀਂ ਕਹੇ ।ਭਾਈ ਪਾਰਸ ਨੇ ਕਿਹਾ ਕਿ ਸਮੇਂ ਦੀ ਜਾਬਰ ਹਕੂਮਤਾਂ ਹਮੇਸ਼ਾ ਸਿੱਖਾਂ ਤੇ ਜ਼ੁਲਮ ਢਾਹੁੰਦਿਆਂ ਰਹੀਆਂ ਹਨ ਜੇ ਮੋਦੀ ਸਰਕਾਰ ਇਸ ਰਾਹ ਤੁਰਦੀ ਹੈ ਤਾਂ ਉਸ ਦਾ ਅੰਤ ਵੀ ਉਨ੍ਹਾਂ ਜ਼ਾਲਮਾਂ ਸਰਕਾਰਾ ਵiਲਾ ਹੋਵੇਗਾ ਭਾਈ ਪਾਰਸ ਨੇ ਆਖਿਆ ਕਿ ਸਿੱਖਾਂ ਤਾਂ ਮੀਰ ਮੰਨੂੰ ਦੀ ਜ਼ੁਲਮਾਂ ਅੱਗੇ ,ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ" 'ਜਿਉਂ ਜੋ ਮੈਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ" ਗਾਉਂਦੇ ਰਹੇ ਹਨ ਫਿਰ ਮੋਦੀ ਸਰਕਾਰ ਦੇ ਸੰਮਨ ਜਾਂ ਕੇਸਾਂ ਨੂੰ ਉਹ ਕੀ ਸਮਝਦੇ ਹਨ ਭਾਈ ਪਾਰਸ ਨੇ ਆਖਿਆ ਹੈ ਕਿ ਜਦੋਂ ਜਾਂ 'ਜਿੱਤਾਂ ਗਏ ਜਾਂ ਮਾਰਾਂਗੇ" ਦਾ ਨਾਅਰਾ ਹੀ ਦਿੱਤਾ ਗਿਆ ਹੈ ਫਿਰ ਕੇ ਕੇਸ ਤਾਂ ਬਹੁਤ ਛੋਟੀ ਧਮਕੀ ਹਨ ਉਕਤ ਆਗੂ ਆਨੇ 26 ਜਨਵਰੀ ਵੱਧ ਤੋਂ ਵੱਧ ਗਿਣਤੀ ਚ ਦਿੱਲੀ ਪੁੱਜਣ ਦਾ ਸੱਦਾ ਦਿੱਤਾ ।