ਜਗਰਾਉਂ, ਦਸੰਬਰ 2020 -( ਜਸਮੇਲ ਗ਼ਾਲਿਬ )
ਪਿਛਲੇ 21 ਦਿਨਾਂ ਤੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਿੱਲੀ ਵਿੱਚ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ । ਜਿਸ ਵਿੱਚ ਪਿੰਡ ਗਾਲਬ ਰਣ ਸਿੰਘ ਤੋਂ ਅੱਜ ਚੌਥਾ ਜਥਾ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਰਵਾਨਾ ਹੋਇਆ।