ਜਗਰਾਉਂ /ਲੁਧਿਆਣਾ , ਅਗਸਤ 2020 -( ਮੋਹਿਤ ਗੋਇਲ ਫੋਟੋਗ੍ਰਾਫਰ ਕਲਦੀਪ ਸਿੰਘ ਕੋਮਲ)- ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਨਿਯੁਕਤ ਨਾਜਕ ਅਲੀ, ਵਾਰਡ ਨੰਬਰ 1,ਮੁਹਲਾ ਗਾਂਧੀ ਨਗਰ ਜਗਰਾਉਂ ਨੂੰ ਰਾਸ਼ਟਰੀ ਸਤਰ ਤੇ ਰਜਿਸਟਰਡ ਸੰਗਠਨ ਵਿੱਚ ਵਿਮੁਕਤ ਘੂਮਕੜ ਜਾਤੀਆਂ ਲਈ ਸਮਾਜਿਕ ਅਤੇ ਸਬਦਾਨਿਕ ਅਧਿਕਾਰ ਦੇ ਲਈ ਜਾਗਰੂਕ ਕਰਨ ਦੀ ਮੁਹਿੰਮ ਦੀ ਕਲਾ ਸੰਸਕਿ੍ਰਤ ਵਿੰਗ ਦੇ ਵਿਸ਼ੇਸ਼ ਸਕੱਤਰ ਪੰਜਾਬ ਦਾ ਅਹੁਦਾ ਸੋਂਪਿਆ ਗਿਆ ਹੈ ਰਾਸ਼ਟਰੀ ਅਧਿਅਕਸ਼ ਪ੍ਰੇਮ ਪ੍ਰਕਾਸ਼ ਅਤੇ ਆਸ਼ਾ ਸਿੰਘ ਤਲਵੰਡੀ ਨੇ ਦੱਸਿਆ ਕਿ ਸਮਾਜਿਕ ਕਾਰਜਕਰਤਾ ਹੀ ਵਿਖਰੇ ਸਮਾਜ ਦੀ ਪਹਿਚਾਣ ਹੈ