ਜਗਰਾਉਂ ਜੁਲਾਈ 2020 ( ਮੋਹਿਤ ਗੋਇਲ ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ) ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ ਇਸ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿੱਡੂ ਅਤੇ ਭੀਮ ਸਿੰਘ ਮਹੇਸਵਾਲ ਨੈਸ਼ਨਲ ਚੈਅਰਮੈਨ ਨੇ ਕਿਹਾ ਹੈ ਕਿ ੳੁਨ੍ਹਾਂ ਨੇ ਨਵੇਂ ਅਹੁਦੇਦਾਰਾਂ ਦੀ ਆ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਸ ਦੇ ਵਿਚ ਰਾਸ਼ਟਰੀ ਅ ਸੀਨੀਅਰ ਵਾਈਸ ਪ੍ਰਧਾਨ ਰਵੀ ਰਾਜ ਪਟਨਾ ਬਿਹਾਰ, ਸ਼ੁਭਾਸ਼ ਕਿ੍ਸ਼ਨ ਰਾਠੌਰ ਥਾਣਾ ਮਹਾਂ ਰਾਸ਼ਟਰ , ਨੈਸ਼ਨਲ ਮੀਤ ਪ੍ਰਧਾਨ ਰਾਮਾ ਸ਼ੰਕਰ ਯੋਗੀ ਮੱਧ ਪ੍ਰਦੇਸ਼,ਆਸਾ ਸਿੰਘ ਤਲਵੰਡੀ ਲੁਧਿਆਣਾ, ਜੈ ਭਗਵਾਨ ਯੋਗੀ ਹਿਸਾਰ ਹਰਿਆਣਾ, ਰਾਸ਼ਟਰੀ ਅ ਖਜਾਨਿਚੀ ਇੰਦਰਾਜ਼ ਪਾਲ ਕੂਰਕਸ਼ਏਤਰ ਹਰਿਆਣਾ, ਨੇਸ਼ਨਲ ਜਰਨਲ ਸੇਕਟਰੀ ਚੰਦਰ ਪਾਲ ਨਾਥ ਰਾਜਸਥਾਨ,ਪ੍ਰਭੂ ਦਿਆਲ ਭੱਟੀ ਸਿਰਸਾ, ਨੈਸ਼ਨਲ ਸੇਕਟਰੀ ਰਜਿੰਦਰ ਕਰਖਲ ਹਰਿਆਣਾ,ਧੀਰਜ ਕੁਮਾਰ ਚੂਰੁ ਰਾਜਸਥਾਨ, ਨੈਸ਼ਨਲ ਵਿੰਗ ਪ੍ਰਧਾਨ ਦੀਪਕ ਵਡੇਰਾ ਸ਼ਮਲੀ ਯੂ ਪੀ,ਵੀਨਾ ਚੋਹਾਨ ਮਹਿਲਾ ਵਿੰਗ ਅਲਵਰ ਰਾਜਸਥਾਨ, ਵਾਸੁਦੇਵ ਨਾਗਰ ਅਪਲਾਈ ਵਿੰਗ, ਇੰਦੋਰ ਮੱਧ ਪ੍ਰਦੇਸ਼, ਸੰਜੀਵ ਬਹਿਰੁਪੀਆ ਕਲਚਰ ਵਿੰਗ ਰਾਜਸਥਾਨ,ਬੈਜਨਾਥ ਰਾਜਭਰ ਪੁਲੀਟੀਕਲੀ ਵਿੰਗ,ਹਰੀਦਵਾਰ ਉਤਰਾਖੰਡ,ਭਾਰਤ ਸਿੰਘ ਆਈ ਟੀ ਸੈਲ ਚੂਰੂ ਰਾਜਸਥਾਨ ਨਿਯੁਕਤ ਕੀਤੇ ਗਏ ਹਨ।ਇਸ ਤੋਂ ਇਲਾਵਾ ਆਸਾ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਮੁਕਤ ਜਾਤੀ ਕਬੀਲੇ ਆਂ ਦੇ ਲੰਮੇ ਸਮੇਂ ਤੋਂ ਲਟਕ ਦੇ ਆ ਰਹੇ ਮਸਲਿਆਂ ਨੂੰ ਸਸੰਥਾ ਦੇ ਵਲੋਂ ਪੇਰਵਾਈ ਕਰਕੇ ਉਨ੍ਹਾਂ ਨੂੰ ਲਾਗੂ ਕਰਵਾ ਕੇ ਹਲ ਕਰਨ ਦਾ ਭਰੋਸਾ ਦਿੱਤਾ ਅਗੇ ਆਸਾ ਸਿੰਘ ਤਲਵੰਡੀ ਨੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਸੁਬਾ ਪੱਧਰ ਤੇ ਵੀ ਕੀਤੀਆਂ ਜਾਣਗੀਆਂ ਤਾਂ ਜ਼ੋ ਇਸ ਸਗਠਣ ਵਿਚ ਕੰਮ ਕਰ ਰਹੇ ਆਹੁਦੇ ਦਾਰਾ ਨੂੰ ਉਨ੍ਹਾਂ ਦੀ ਆ ਹਕੀ ਮੰਗਾਂ ਤੇ ਇਨਸਾਫ਼ ਮਿਲ ਸਕੇ।