ਜਗਰਾਓਂ/ਲੁਧਿਆਣਾ, ਜੁਲਾਈ 2020 -(ਮੋਹਿਤ ਗੋਇਲ/ਮਨਜਿੰਦਰ ਗਿੱਲ)-
ਦਾ ਗਰੀਨ ਮਿਸ਼ਨ ਪੰਜਾਬ ਵੱਲੋਂ ਜੋ ਤਹਿਸੀਲ ਕੰਪਲੈਕਸ ਚ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਸ ਵਿੱਚ ਅੱਜ ਜਪਾਨੀ ਤਕਨੀਕ ਨਾਲ ਬੂਟੇ ਲਾਏ ਗਏ। ਇਲਾਕਾ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਆਪਣੇ ਹੱਥੀ ਬੂਟਾ ਲਾ ਕੇ ਇਸ ਸ਼ੁਭ ਕੰਮ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿਚ ਸ਼੍ਰ ਮਲਕੀਤ ਸਿੰਘ ਦਾਖਾ ਸਾਬਕਾ ਕੈਬਨਿਟ ਮੰਤਰੀ ਪੰਜਾਬ , ਤਹਿਸੀਲਦਾਰ ਮਨਮੋਹਨ ਕੌਸ਼ਿਕ , ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਨਿਊਜ਼ ਪੰਜਾਬ , ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ , ਟ੍ਰੈਫਿਕ ਇੰਚਾਰਜ ਸੱਤਪਾਲ ਸਿੰਘ ਜੀ
(Adv H S chhabra romy ਵੱਲੋਂ 30000rs ਸਮਰਸੀਬਲ ਪੰਪ ਦੀ ਸੇਵਾ ) ਮੇਜਰ ਸਿੰਘ ਛੀਨਾ ਜੀ , 'ਪ੍ਰੋਫ਼ੈਸਰ ਕਰਮ ਸਿੰਘ ਸੰਧੂ ਜੀ ਪਰਿਵਾਰ ਸਮੇਤ , ਗੁਰਮੁੱਖ ਸਿੰਘ ਗਗੜਾ , ਹਰ ਨਰਾਇਣ ਸਿੰਘ ਜੀ ਮੱਲੇਆਣਾ
(ਰੁੱਖ ਲਗਾਓ ਪਾਣੀ ਬਚਾਓ ਸੁਸਾਇਟੀ ਸੋਹੀਆਂ, ਜਗਰੂਪ ਸਿੰਘ ਸੋਹੀ ਰਾਜਵਿੰਦਰ ਸਿੰਘ ਰਾਜ ) ਮੈਡਮ ਕੰਚਨ ਗੁਪਤਾ, ਮੈਡਮ ਸਵੀਟੀ ਜੀ, ਪ੍ਰਧਾਨ ਕ੍ਰਿਸ਼ਨ ਕੁਮਾਰ ਜੀ , ਪ੍ਰਧਾਨ ਰਾਜਾ ਵਰਮਾ ਜੀ, ਰਾਜੂ ਕੁਮਾਰ ਜੀ, ਜੋਗਿੰਦਰ ਨਿਜਾਵਨ ਜੀ ,ਗੁਰਮੇਲ ਸਿੰਘ ਪ੍ਰਧਾਨ ਡੀਡ ਰਾਈਟਰ ਵਸੀਕਾ ਨਵੀਸ, ਦਰਸ਼ਨ ਸਿੰਘ ਬਰਨਾਲਾ, ਖੰਨਾ ਸਟੂਡੀਓ ,ਪ੍ਰਧਾਨ ਸੋਨੂੰ ਅਰੋੜਾ ਜੀ , ਅਮਨ ਨਿਜਾਵਨ ,ਅਜੇ ਅਗਰਵਾਲ ,ਚਰਨਜੀਤ ਸਿੰਘ ਚੰਨ ਅਤੇ ਹੋਰ ਵੱਖ ਵੱਖ ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਤਹਿਸੀਲ ਕੰਪਲੈਕਸ ਪਾਰਕ ਵਿੱਚ ਬੂਟਾ ਲਗਾ ਕੇ"" ਧਰਤੀ ਮਾਂ ਦੀ ਸੇਵਾ ""ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਇਆ ਗਰੀਨ ਪੰਜਾਬ ਮਿਸ਼ਨ ਟੀਮ ਸਾਰੀਆਂ ਹੀ ਸਤਿਕਾਰਯੋਗ ਸ਼ਖਸੀਅਤਾਂ ਦਾ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਅਤੇ ਆਪ ਸਭ ਨੂੰ ਵੀ ਬੇਨਤੀ ਕਰਦੀ ਹੈ ਕੇ ਜਦੋਂ ਸਮਾਂ ਮਿਲੇ ਪਾਰਕ ਵਿੱਚ ਆਓ ਅਤੇ ਬੂਟਾ ਲਗਾਕੇ ਆਪਣਾ ਹਿਸਾ ਪਾਓ।