ਮੇਰੇ ਦੇਸ਼ ਭਾਰਤ ਦੀ ਮੋਦੀ ਸਰਕਾਰ ਨੂੰ ਅਪਣੀ ਵਿਦੇਸ਼ ਨੀਤੀ ਨੂੰ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਿਦੇਸ਼ ਨੀਤੀ ਤੇ ਚਲਨਾ ਚਾਹੀਦਾ ਹੈ, ਜਿਸ ਨੇ 1967 ਵਿੱਚ ਦੇਸ਼ ਚੀਨ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਦਿੱਤੀ ਸੀ, ਜਿਸ ਕਰਕੇ 1967 ਤੋਂ ਬਾਅਦ ਭਾਰਤੀ ਫੌਜੀਆਂ ਦਾ ਕੋਈ ਜਾਨੀ ਮਾਲੀ ਨੁਕਸਾਨ ਚੀਨ ਦੀ ਫੌਜ ਨੇ ਨਹੀਂ ਕਿੱਤਾ ਸੀ,* ਚੀਨ ਦੇਸ਼ ਨੇ ਸੰਸਾਰ ਦੇ 100/ ਦੇਸ਼ਾ ਨੂੰ ਕਰਜੇ ਦੇਕੇ ਅਪਣੇ ਥੱਲੇ ਲਾਕੇ ਰਖਿਆ ਹੋਇਆ ਹੈ, ਜੋ ਦੇਸ਼ ਕਰਜਾ ਨਹੀਂ ਮੋੜਦਾ ਚੀਨ ਉਸਦੀਆਂ ਆਮਦਨ ਵਾਲੀਆਂ ਖਾਨਾ ਤੇ ਕਬਜਾ ਕਰ ਲੈਂਦਾ ਹੈ, ਇਸ ਤਰ੍ਹਾਂ ਉਹ ਕਰਜਦਾਰ ਦੇਸ਼, ਚੀਨ ਦੇਸ਼ ਦੇ ਈਨ ਮੰਨਦੇ ਹਨ, ਚੀਨ ਇੱਕ ਘਮੰਡੀ ਹੰਕਾਰੀ ਅਤੇ ਸ਼ਰਾਰਤੀ ਦੇਸ਼ ਹੈ, ਇਸ ਵਕਤ ਚੀਨ ਨੇ ਸਾਰੇ ਸੰਸਾਰ ਨੂੰ ਨਾਮੁਰਾਦ ਕੋਰੋਨਾ ਵਾਰਿਸ ਨੂੰ ਜਾਨਬੁਜਕੇ ਲੀਕ ਕਰ ਦੇਣ ਨਾਲ ਆਫਤ ਵਿੱਚ ਪਾਈਆਂ ਹੋਇਆ ਹੈ, ਦੂਜੇ ਪਾਸੇ ਆਪਣੀ ਭਾਰਤੀ ਫੌਜ ਦੇ ਨਾਲ ਖੂਨੀ ਚੜਪਾ ਕਰ ਰਿਹਾ ਹੈ, ਜਿਸ ਨਾਲ ਅਪਣੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ, ਬੇਸ਼ੱਕ ਚੀਨ ਦੇ ਫੌਜੀ ਵੀ ਮਰ ਰਹੇ ਹਨ, ਚੀਨ ਨੇ ਰੂਸ ਦੇਸ਼ ਨਾਲ ਲਗਦੀਆ ਆਪਣੀਆਂ ਸਰਹੱਦਾਂ ਦਾ ਸਮਝੋਤਾ ਕਰ ਲਿਤਾ ਹੈ, ਮੋਦੀ ਸਰਕਾਰ ਤਾਂ ਚੀਨ ਦੇਸ਼ ਨੂੰ 6000/ ਹਜਾਰ ਕਰੋੜ ਰੁਪਏ ਦੇਕੇ ਸਰਦਾਰ ਪਟੇਲ ਦੀ ਲੋਹੇ ਦਾ ਬਹੁਤ ਉਚਾ ਬੁੱਤ ਬਨਵਾਕੇ ਲੈਕੇ ਆਈ ਹੈ ਅਤੇ ਉਸ ਨੂੰ ਗੁਜਰਾਤ ਵਿੱਚ ਲਗਾਇਆ ਹੈ, ਇਸ ਵਕਤ ਭਾਰਤ ਦੀ ਮੋਦੀ ਸਰਕਾਰ ਘਮੰਡ ਨੂੰ ਛੱਡਕੇ ਕਾਂਗਰਸ ਪਾਰਟੀ ਦੇ ਨਾਲ ਬੈਠਕੇ ਚੀਨ ਦੇਸ਼ ਦੀ ਮਜੂਦਾ ਸਮਸਿਆ ਦਾ ਹੱਲ ਨੂੰ ਲੱਭਣਾ ਚਾਹੀਦਾ ਹੈ ਅਤੇ ਭਾਰਤ ਦੇ ਪੜੋਸੀ ਦੇਸ਼ਾ ਨੇਪਾਲ ਭੂਟਾਨ ਬੰਗਲਾਦੇਸ਼ ਬਰਮਾ ਮਹਿਮਾਰ ਸ਼੍ਰੀ ਲੰਕਾ ਆਦਿ ਦੇਸ਼ਾ ਦੇ ਨਾਲ ਚੰਗੇ ਪ੍ਰੜੋਸੀਆਂ ਵਾਲੇ ਰਿਸ਼ਤੇ ਬਨਾਕੇ ਉਹਨਾਂ ਨੂੰ ਨਾਲ ਲੈਕੇ ਚਲਣਾ ਚਾਹੀਦਾ ਹੈ, ਜੈ ਹਿੰਦ ਜੈ ਭਾਰਤ ਜੈ ਜਵਾਨ ਜੈ ਕਿਸਾਨ, ਮੈਂ ਹਾਂ ਭਾਰਤਵਾਸੀ,,,
ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ, 9815318924