ਰਾਏਕੋਟ ,ਸਤੰਬਰ 2019-( ਗੁਰਸੇਵਕ ਸੋਹੀ)-
ਪੰਜਾਬ ਦਾ ਪਰਸਿੱਧ ਮੇਲਾ ਸਪਾਰ ਲੱਗਿਆ ਹੋਇਆ ਹੈ ।ਮੇਲੇ ਨੂੰ ਜਾਦੀ ਸੜਕ ਤੋ ਅਹਿਮਦਗੜ, ਰੋੜ ਰਾਹਗੀਰਾ ਨੂੰ ਮੌਤ ਦਾ ਸੱਦਾ ਦਿੰਦੀ ਹੋਈ ਜਿਲੇ ਦੇ ਬਣੇ ਐ ਪੀ , ਐਮ ਐਲ ਏ , ਪੰਜਾਬ ਗੌਰਮਿੰਟ ਨੂੰ ਸਾਫ ਦਿਖਾਈ ਦਿੰਦੀ ਹੈੇ । ਲੀਡਰ ਆਪਣੀਆਂ ਵੋਟਾ ਵਟੋਰ ਲੈ ਕੇ ਆਪਣੀ ਐਸ ਅਰਾਮ ਦੀ ਜਿੰਦਗੀ ਜਿੳਦੇ ਨੇ ,ਰਾਹਗੀਰ ਆਪਣੇ ਆਪ ਨੂੰ ਪਏ ਰੋਡ ਵਿੱਚ ਖੱਡਿਆ ਤੋ ਬਚਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਦੇ ਨੇ । ਅਨੇਕਾ ਹੀ ਪਬਲਿਕ ਦੇ ਦੋਸਾ ਵਿੱਚ ਘਿਰੀ ਕਾਂਗਰਸ ਸਰਕਾਰ ਨੂੰ ਪਾਇਆ ਵੋਟਾਂ ਆਪਣੀ ਗਲਤੀ ਦਾ ਅਹਿਸਾਸ ਦਵੋਦਿਆ ਨੇ ।