ਸ਼੍ਰੀ ਰਾਧਾ ਕੇਸ਼ਵ ਭਾਗਵਤ ਸੇਵਾ ਸੰਮਤੀ ਜਗਰਾਉਂ ਦੀ ਤਰਫੋਂ ਠਾਕੁਰ ਜੀ ਦੀ ਅਪਾਰ ਕਿਰਪਾ ਸਦਕਾ ਸ਼੍ਰੀਮਦ ਭਗਤ ਕਥਾ ਸਪਤਾਹ--ਸ਼੍ਰੀਮਦ ਭਗਤ ਕਥਾ ਸਪਤਾਹ ਦੌਰਾਨ ਹਾਜ਼ਰ ਸੰਗਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭਗਤੀ ਵਿੱਚ ਲੀਨ ਹੋਈਆਂ --- ਪੱਤਰਕਾਰ ਅਮਿਤ ਖੰਨਾ ਅਤੇ ਕਮਲ ਰਾਜ ਜਗਰਾਓਂ ਦੀ ਵਿਸ਼ੇਸ਼ ਰਿਪੋਰਟ