You are here

11-5 22 ਮੇਰੀ ਹੈਪੀ ਐਨੀਵਰਸਰੀ

ਜ਼ਿੰਦਗੀ ਦੇ 18 ਸਾਲ ਖੁਸ਼ੀ ਖੁਸ਼ੀ ਕਿਵੇਂ ਲੰਘ ਗਏ ਕੁੱਝ ਪਤਾ ਹੀ ਨਹੀਂ ਲੱਗਿਆ ਇੰਨਾਂ 18 ਸਾਲਾਂ ਚ ਬਹੁਤ ਉਤਾਰ ਤੇ ਚੜਾਬ ਆਏ ਪਰ ਮੇਰੀ ਹਮਸਫਰ ਨੇ ਮੈਨੂੰ ਕਦੇ ਭਟਕਣ ਨਹੀਂ  ਦਿੱਤਾ  ਸਗੋਂ ਮੇਰੇ ਮੋਢੇ ਨਾਲ ਮੋਢਾ ਲਾ ਹਮੇਸ਼ਾ ਚੜਦੀਕਲਾਂ ਲਈ  ਪ੍ਰੇਰਿਤ ਕੀਤਾ  ਸੋ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕੀ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਦਾ ਸਫਰ ਚਲਦਾ ਰਹੇ  ।

ਜਸਵਿੰਦਰ ਸ਼ਾਇਰ ਪਪਰਾਲਾ
9996568220