ਜਗਰਾਉਂ,ਹਠੂਰ,2,ਮਈ-(ਕੌਸ਼ਲ ਮੱਲ੍ਹਾ)-ਥਾਣੇ ਵੱਿਚ ਕੁੱਟਮਾਰ ਕਰਕੇ ਅਤੇ ਕਰੰਟ ਲਗਾ ਕੇ ਕਤਲ਼ ਕੀਤੀ ਪੰਿਡ ਰਸੂਲਪੁਰ ਦੀ ਗਰੀਬ 'ਧੀ' ਕੁਲਵੰਤ ਕੌਰ ਰਸੂਲਪੁਰ ਦੇ ਕਾਤਲ਼ਾਂ ਦੀ ਗ੍ਰਫਿਤਾਰੀ ਲਈ ਸਥਾਨਕ ਥਾਣੇ ਮੂਹਰੇ ਚੱਲ ਰਹਿਾ ਅਣਮਥਿੇ ਸਮੇਂ ਦਾ ਧਰਨਾ ਅੱਜ 41ਵੇਂ ਦਨਿ ਵੀ ਜਾਰੀ ਰਹਿਾ। ਅੱਜ ਦੇ ਧਰਨੇ ਵੱਿਚ ਵੀ ਮਾਤਾ ਸੁਰੰਿਦਰ ਕੌਰ, ਨਾਂ ਸਰਿਫ਼ ਖੁਦ ਪੁਲਸਿ ਅੱਤਆਿਚਾਰਾਂ ਤੋਂ ਪੀੜ੍ਹਤ ਹੈ, ਸਗੋਂ ਤੱਤਕਾਲੀ ਅੈਸ.ਅੈਚ.ਓ. ਗੁਰੰਿਦਰ ਸੰਿਘ ਬੱਲ਼ ਤੇ ਅੈਸ.ਆਈ. ਰਾਜਵੀਰ ਸੰਿਘ ਵਲੋਂ ਮ੍ਰਤਿਕ ਕੁਲਵੰਤ ਕੌਰ ਨੂੰ ਥਾਣੇ ਵੱਿਚ ਦੱਿਤੇ ਅਣ-ਮਨੁੱਖੀ ਤਸੀਹਆਿਂ ਦੀ ਚਸਮਦੀਦ ਗਵਾਹ ਵੀ ਹੈ, ਅੱਜ 34ਵੇਂ ਦਨਿ ਵੀ ਦੋਸ਼ੀਆਂ ਦੀ ਗ੍ਰਫਿਤਾਰੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੀ ਰਹੀ। ਅੱਜ ਦੇ ਧਰਨਾਕਾਰੀਆਂ ਨੂੰ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਤੇ ਜਲਿ੍ਹਾ ਸਕੱਤਰ ਸਾਧੂ ਸੰਿਘ, ਯੂਥ ਵੰਿਗ ਕਨਵੀਨਰ ਮਨੋਹਰ ਸੰਿਘ, ਕੁੱਲ ਹੰਿਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਾਕਮ ਸੰਿਘ ਡੱਲ਼ਾ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸਰਵੰਿਦਰ ਸੰਿਘ ਸੁਧਾਰ ਤੇ ਡਾਕਟਰ ਗੁਰਮੇਲ ਸੰਿਘ ਕੁਲਾਰ, ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਮਜ਼ਦੂਰ ਆਗੂ ਮਦਨ ਸੰਿਘ ਜਗਰਾਉਂ ਤੇ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਸੰਬੋਧਨ ਕੀਤਾ ਅਤੇ ਆਪਣੇ ਸੰਬੋਧਨ ਵੱਿਚ ਆਗੂਆਂ ਨੇ ਕਹਿਾ ਕ ਿ40 ਦਨਿਾਂ ਤੋਂ ਧੁੱਪ ਵੱਿਚ ਬੈਠੇ ਧਰਨਾਕਾਰੀਆਂ ਦੇ ਦਰਦ ਨੂੰ ਸਵਿਲ਼ ਤੇ ਪੁਲਸਿ ਪ੍ਰਸਾਸ਼ਨ ਸਮੇਤ ਪੰਜਾਬ ਦੀ "ਆਪ" ਸਰਕਾਰ ਵਲੋਂ ਮਹਸਿੂਸ ਨਾਂ ਕਰਨਾ ਉਨ੍ਹਾਂ ਲਈ ਘਾਤਕ ਸੱਿਧ ਹੋਵੇਗਾ। ਬੁਲਾਰਆਿਂ ਨੇ ਪੁਲਸਿ ਤੇ ਸਵਿਲ਼ ਅਧਕਿਾਰੀਆਂ ਵਲੋਂ ਸਥਾਪਤ ਕਾਨੂੰਨ ਅਤੇ ਭਾਰਤੀ ਸਵੰਿਧਾਨ ਦੀਆਂ ਉਡਾਈਆਂ ਜਾ ਰਹੀਆਂ ਧੱਜ਼ੀਆਂ ਦੀ ਰੱਜ਼ ਕੇ ਨਖਿੇਧੀ ਕੀਤੀ। ਇਸ ਦੌਰਾਨ ਜਨਤਕ ਜੱਥੇਬੰਦੀਆਂ ਦਾ ਇੱਕ ਵਫਦ ਅੈਸ.ਅੈਸ.ਪੀ. ਜਗਰਾਉਂ ਦੀਪਕ ਹਲਿੋਰੀ ਨੂੰ ਵੀ ਮਲਿਿਆ ਅਤੇ ਲੰਬਤ ਪਏ ਹੋਰ ਮਾਮਲਆਿਂ ਦਾ ਹੱਲ਼ ਕਰਨ ਦੇ ਨਾਲ-ਨਾਲ ਕੁਲਵੰਤ ਕਤਲ਼ ਕੇਸ ਵੱਿਚ ਧਰਨਾਕਾਰੀ ਪੀੜ੍ਹਤ ਪਰਵਿਾਰ ਨੂੰ ਇਨਸਾਫ਼ ਦੇਣ ਮੰਗ ਵੀ ਕੀਤੀ। ਇਸ ਸਮੇਂ ਜਲਿ੍ਹਾ ਪੁਲਸਿ ਦਫ਼ਤਰ ਵੱਿਚ ਪ੍ਰੈਸ ਨਾਲ ਗੱਲ ਕਰਦਆਿਂ ਕਰਿਤੀ ਕਸਿਾਨ ਯੂਨੀਅਨ ਦੇ ਤਰਲੋਚਨ ਸੰਿਘ ਤੇ ਡਾਕਟਰ ਗੁਰਮੇਲ ਸੰਿਘ ਕੁਲ਼ਾਰ ਨੇ ਦੱਸਆਿ ਕ ਿਪੁਲਸਿ ਦੇ ਇਸ ਘਉਿਂਣੇ ਅੱਤਆਿਚਾਰਾਂ ਖਲਿਾਫ਼ ਸੰਘਰਸ਼ ਕਰਨ ਲਈ ਸਾਰੀਆਂ ਜਨਤਕ ਜੱਥੇਬੰਦੀਆਂ ਇੱਕਜੁੱਟ ਹਨ। ਉਨ੍ਹਾਂ ਦੋਸ਼ੀਆਂ ਦੀ ਤੁਰੰਤ ਗ੍ਰਫਿਤਾਰੀ ਅਤੇ ਦੋਵੇਂ ਪਰਵਿਾਰਾਂ ਦੇ ਉਜ਼ਾੜੇ ਬਦਲੇ ਯੋਗ ਮੁਆਵਜ਼ਾ ਤੇ ਇਕ-ਇਕ ਸਰਕਾਰੀ ਨੌਕਰੀ ਦੀ ਮੰਗ ਨੂੰ ਵੀ ਦੁਹਰਾਇਆ। ਉਨ੍ਹਾਂ ਇਹ ਵੀ ਕਹਿਾ ਕ ਿਮੰਗਾਂ ਦੀ ਪੂਰਤੀ ਲਈ ਸੰਘਰਸ਼ੀਲ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟੰਿਗ 4 ਮਈ ਨੂੰ 12 ਵਜੇ ਥਾਣੇ ਮੂਹਰੇ ਹੀ ਕੀਤੀ ਜਾ ਰਹੀ ਹੈ। ਕਾਬਲ਼ੇਗੌਰ ਹੈ ਕ ਿਰਸੂਲਪੁਰ ਦੀ ਗਰੀਬ ਮਾਂ-ਧੀ ਨੂੰ ਥਾਣਾ ਸਟਿੀ ਦੇ ਮੁਖੀ ਨੇ ਨਜ਼ਾਇਜ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ ਤੇ ਕਰੰਟ ਲਗਾ ਕੇ ਨਾਂ ਸਰਿਫ਼ ਨਕਾਰਾ ਕੀਤਾ ਸਗੋਂ ਅੱਤਆਿਚਾਰ ਨੂੰ ਲਕੋਣ ਲਈ ਮ੍ਰਤਿਕ ਕੁਲਵੰਤ ਕੌਰ ਦੇ ਭਰਾ ਇਕਬਾਲ ਸੰਿਘ ਨੂੰ ਝੂਠੇ ਕਤਲ਼ ਕੇਸ ਵਚਿ ਫਸਾ ਦੱਿਤਾ ਸੀ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸਾਧੂ ਸੰਿਘ ਅੱਚਰਵਾਲ, ਜਲਿ੍ਹਾ ਪ੍ਰਧਾਨ ਸੁਖਦੇਵ ਸੰਿਘ ਮਾਣੂੰਕੇ, ਜੱਥੇਦਾਰ ਚੜਤ ਸੰਿਘ ਗਗੜਾ, ਨਛੱਤਰ ਸੰਿਘ ਬਾਰਦੇਕੇ, ਜੱਥੇਦਾਰ ਬੰਤਾ ਸੰਿਘ ਡੱਲਾ, ਹਰੀ ਸੰਿਘ ਚਚਰਾੜੀ, ਰੂਪ ਸੰਿਘ, ਦਲਜੀਤ ਸੰਿਘ ਕਲ਼ਸੀ, ਹਰਜੰਿਦਰ ਕੌਰ, ਮਾਤਾ ਮੁਖਤਆਿਰ ਕੌਰ, ਕਮਲਜੀਤ ਕੌਰ ਆਦ ਿਵੀ ਹਾਜ਼ਰ ਸਨ।