ਜਗਰਾਉਂ 17 ਦਸੰਬਰ ( ਮਨਜਿੰਦਰ ਗਿੱਲ )ਕਾਂਗਰਸ ਪਾਰਟੀ ਦੇ ਆਗੂ ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ ਪਿੰਡ ਸ਼ੇਰਪੁਰਾ ਕਲਾਂ ਸਰਪੰਚ ਰਮਨਦੀਪ ਕੌਰ ਪਤਨੀ ਸਰਬਜੀਤ ਜੀ ਦੇ ਗ੍ਰਹਿ ਵਿਖੇ ਪਿੰਡ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ ਜਿਸ ਵਿੱਚ ਸ਼ਾਮਲ ਸਰਪੰਚ ਬਲਵਿੰਦਰ ਕੌਰ ਚੇਅਰਮੈਨ ਬਲਾਕ ਸਮਿਤੀ ਪਤਨੀ ਬੁੜ੍ਹਾ ਸਿੰਘ ਗਿੱਲ ਡਾਇਰੈਕਟਰ ਮਾਰਕੀਟ ਕਮੇਟੀ ਹਠੂਰ ਜਗਦੀਸ਼ ਸ਼ਰਮਾ ਸਰਪੰਚ ਗਾਲਿਬ ਰਣ ਸਿੰਘ ਰਾਣਾ ਰਣਜੀਤ ਸਿੰਘ ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ ਰੂਬਲ ਸ਼ਾਮਿਲ ਸਨ ਇਸਦੇ ਬਾਦ ਸ੍ਰੀਮਤੀ ਗੁਰਕੀਰਤ ਕੌਰ ਜੀ ਪਿੰਡ ਅਗਵਾੜ ਲੋਪੋ ਵਿਖੇ ਪਹੁੰਚੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਆ ਰਹੀ ਸਮੱਸਿਆ ਨੂੰ ਸੁਣਿਆ ਗਿਆ ਜਿਸ ਵਿੱਚ ਕੁਲਵਿੰਦਰ ਕੌਰ ਸੁਖਦੇਵ ਕੌਰ ਪਤਨੀ ਇਕਬਾਲ ਸਿੰਘ ਐੱਮ ਸੀ ਮਲਕੀਤ ਕੌਰ ਪ੍ਰਧਾਨ ਆਸ਼ਾ ਵਰਕਰ ਸ਼ਾਮਿਲ ਸਨ।