ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਜਸਨੀਤ ਦੇ ਵਿਆਹ ਮੌਕੇ ਗੁਰੂ ਘਰ ਵਿੱਚ ਪੰਕਤ ਚ ਬੈਠ ਕੇ ਲੰਗਰ ਸਕਦਿਆਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਇਸ ਨਾਲ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਅਤੇ ਮੁੱਖ ਮੰਤਰੀ ਵੱਲੋਂ ਸਾਦਗੀ ਦਾ ਆਗਾਜ਼ ਕੀਤਾ ਗਿਆ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ