ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ਮੇਰੇ ਭਾਰਤ ਦੇਸ਼ ਦਾ ਕਿ, ਸਾਨੂੰ ਭਾਜਪਾ ਪਾਰਟੀ ਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਹੁਤ ਹੀ ਜਿੱਦੀ ਸੁਭਾਅ ਦੇ ਮਿਲੇ ਹਨ, ਪੰਜਾਬ ਦੇ ਨਾਲ ਨਾਲ ਸਾਰੇ ਅਪਣੇ ਭਾਰਤ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਇੱਕ ਸਾਲ ਤੋਂ ਵੱਧ ਦਾ ਸਮਾਂ ਹੋਗਿਆ ਹੈ, ਇਹਨਾਂ ਕਿਸਾਨਾਂ ਵਿੱਚੋਂ 700/ ਕਿਸਾਨ ਨੇ ਸ਼ਹੀਦੀਆਂ ਦਿੱਤੀਆਂ ਹਨ ਲੇਕਿਨ ਅਪਣੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ ਉਪਰ ਜੂੰ ਤੱਕ ਨਹੀਂ ਰਹੇਂਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਮੰਨੇਗਾ, ਮੈਂ ਸਮਝਦਾ ਹਾਂ, ਇਸ ਦੇ 2 ਹੱਲ ਹਨ, 1 ਕਿਸਾਨ ਅੰਦੋਲਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਕੋਲ ਜਾਣ, ਜਾਕੇ ਦੇਸ਼ ਦੇ ਕਿਸਾਨਾਂ ਦਾ ਦੁੱਖ ਰੋਣ, 2 ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਹਜੇ ਲਿਖਤੀ ਰੂਪ ਵਿੱਚ ਕਾਂਗਰਸ ਪਾਰਟੀ ਛੱਡੀ ਨਹੀਂ ਹੈ,ਹਜੇ ਤਾਂ ਮੁੰਹ ਜੁਬਾਨੀ ਹੀ ਗੱਲਾਂਬਾਤਾਂ ਹਨ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਸਿਰ ਕੱਢ ਨੇਤਾ ਹਨ ਅਤੇ ਸ਼ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਬੁੱਢਾ ਬੋਹੜ ਪੰਜਾਬ ਦੇ ਮੁੱਖ ਮੰਤਰੀ ਰਹੇ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਪੰਜਾਬ ਭਾਜਪਾ ਪਾਰਟੀ ਦੀ ਬੇਦਾਗ਼ ਸ਼ਖਸੀਅਤ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ ਸਰਕਾਰ, ਇਹ ਤਿੰਨੇ ਪੰਜਾਬ ਦੇ ਸਤਿਕਾਰਯੋਗ ਨੇਤਾਵਾਂ ਨੂੰ ਇੱਕਠੇ ਹੋ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੋਲ ਜਾਣ ਚਾਹੀਦਾ ਹੈ, ਕਿਸਾਨਾਂ ਦੀਆਂ ਮੁਸਕਲਾਂ ਵਾਰੇ ਦਸਨਾ ਚਾਹੀਦਾ ਹੈ, ਤਾਂਕਿ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਜਾਵੇ, ਇਸ ਤਰ੍ਹਾਂ ਕਰਨ ਨਾਲ ਪੰਜਾਬ ਭਾਰਤ ਦੇਸ਼ ਦੇ ਨਾਗਰਿਕਾਂ ਦੀ ਕਿਸਮਤ ਵੀ ਚਮਕ ਜਾਵੇਗੀ, ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਨੂੰ ਕਹਿੰਦਾ ਹਾਂ ਕਿ, ਪੰਜਾਬ ਵਿੱਚ ਵਾਪਸ ਆ ਜਾਵੋਂ, ਤਾਂਕਿ, ਪੰਜਾਬ ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦੇ ਕਰੋਨਾ ਵਾਰਿਸ ਦੀ ਵਜਾਹ ਕਰਕੇ ਲੌਕਡਾਉਣ ਲਗਣ ਕਾਰਨ ਕੰਮ ਕਾਜ ਰੁਕ ਗਏ ਸਨ, ਫਿਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਫਿਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ ਹਨ ਇਹਨਾਂ ਕਾਰਨਾਂ ਕਰਕੇ ਪੈੰਡਿੰਗ ਕੰਮ ਰੁਕੇ ਹੋਏ ਹਨ, ਹੁਣ ਇਹਨਾਂ ਸਾਰੇ ਕੰਮਾਂ ਕਾਰਾਂ ਨੂੰ ਸੁਚਾਰੂ ਢੰਗ ਨੇਪੜੇ ਚਾੜਿਆ ਜਾਵੇ ਇਹ ਮੇਰੀ ਗੁਜਾਰਿਸ਼ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੂੰ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਨੂੰ, ਕਿਉਂਕਿ, ਹੁਣ ਤਾਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਇਲੈਕਸ਼ਨ ਹੁਣ ਬਿਲਕੁਲ ਸਿਰ ਉਪਰ ਖ਼ੜੇ ਹਨ, ਸ਼ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਤੂੜ ਪਟੀ ਜਾਂਦਾ ਹਨ, ਪੰਜਾਬ ਦੇ ਲੋਕਾਂ ਦੇ ਨਾਲ ਸੰਪਰਕ ਸਾਧਦੇ ਹੋਏ ਘਰ ਘਰ ਜਾ ਰਹੇ ਹਨ, ਅਤੇ ਸ਼ਰਧਾ ਨਾਲ ਸੁਖਬੀਰ ਸਿੰਘ ਬਾਦਲ ਜੀ ਨੇ ਜਗਤ ਜਨਨੀ ਮਾਤਾ ਚਿੰਤਪੂਰਨੀ ਦੇ ਮੰਦਿਰ ਵਿੱਚ ਜਾਕੇ ਅਪਣਾ ਸ਼ਿਸ਼ ਝੁਕਾਕੇ ਮੱਥਾ ਟੇਕਿਆ ਹੈ, ਇਸ ਤਰ੍ਹਾਂ ਕਰਨ ਨਾਲ ਸੁਖਬੀਰ ਸਿੰਘ ਬਾਦਲ ਨੇ ਸੰਸਾਰ ਵਿੱਚ ਜਨਜਾਤ ਭਾਈ ਚਾਰਕ ਸਾਂਝ ਵਿੱਚ ਇੱਕ ਪੱਕਾ ਵਿਸ਼ਵਾਸ ਰਖਦੇ ਹੋਏਆਂ ਨੇ ਸੰਸਾਰ ਨੂੰ ਸਬੂਤ ਸੌੰਪੇ ਹੈ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924