17 ਸਾਲ ਤੋਂ ਇਨਸਾਫ ਦੀ ਉਡੀਕ ਵਿਚ ਮੰਗ ਰਹੀ ਹੈ ਮੌਤ
ਕੇਂਦਰੀ ਗ੍ਰਹਿ ਮੰਤਰੀ ਰਹੇ ਮਰਹੂਮ ਬੂਟਾ ਸਿੰਘ ਦੀ ਬੇਟੀ ਐਡਵੋਕੇਟ ਗੁਰਕੀਰਤ ਕੌਰ ਅੱਜ ਕੁਲਵੰਤ ਕੌਰ ਦਾ ਪਤਾ ਲੈਣ ਲਈ ਪਹੁੰਚੇ
ਉਨ੍ਹਾਂ ਇਹ ਸਾਰਾ ਕੁਝ ਦੇਖ ਕੇ ਕੀ ਆਖਿਆ ਤੁਸੀਂ ਵੀ ਸੁਣ ਲਵੋ
ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਦੀ ਵਿਸ਼ੇਸ਼ ਰਿਪੋਰਟ
Facebook Link ; https://fb.watch/7cWRIE-VZj/