ਜਗਰਾਉਂ( ਅਮਿਤ ਖੰਨਾ) ਜਗਰਾਉਂ ਵਿਖੇ ਅੱਜ ਨਗਰ ਕੌਂਸਲ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਚਾਨਕ ਦੌਰਾ ਕੀਤਾ ਇਸ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪਹਿਲਾਂ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਉਨ•ਾਂ ਦੇ ਕੰਮਾਂ ਦਾ ਜਾਇਜ਼ਾ ਲਿਆ ਫਿਰ ਉਨ•ਾਂ ਨੇ ਕਿਹਾ ਕਿ ਨਗਰ ਕੌਂਸਲ ਦੀ ਇਹ ਜਿਹੜੀ ਪੂਰੀ ਟੀਮ ਬਹੁਤ ਹੀ ਵਧੀਆ ਹੈ ਜਗਰਾਉਂ ਦੇ ਵਿੱਚ ਵਧੀਆ ਡਿਵੈੱਲਪਮੈਂਟ ਹੋਵੇਗੀ ਇਸ ਮੌਕੇ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ , ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਹਿਮਾਂਸ਼ੂ ਮਲਕ, ਕੌਂਸਲਰ ਵਿਕਰਮ ਜੱਸੀ ,ਕੌਂਸਲਰ ਬੌਬੀ ਕਪੂਰ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਮੇਸ਼ੀ ਸਹੋਤਾ, ਕੌਂਸਲਰ ਜਰਨੈਲ ਸਿੰਘ ਲੋਟ, ਸਮਾਜ ਸੇਵੀ ਰੋਹਿਤ ਗੋਇਲ , ਡਾ ਇਕਬਾਲ ਸਿੰਘ ,ਅਮਰਨਾਥ ਕਲਿਆਣ , ਅਸ਼ਵਨੀ ਕੁਮਾਰ ਬੱਲੂ , ਅਤੇ ਨਵਦੀਪ ਸਰਪੰਚ ਆਦਿ ਹਾਜ਼ਰ ਸਨ