ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਗਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟੰਗ ਗੁਰਦੁਆਰਾ ਗੋਬਿੰਦ ਪੂਰਾ ਮਾਈ ਦਾ ਜਗਰਾਉ ਵਿਖੇ ਹੋਈ ਜਿਸ ਵਿੱਚ ਬੀਤੇ ਦਿਨੀ ਰਾਮ ਰਹੀਮ ਅਤੇ ਮੋਦੀ ਦੀ ਅਰਦਾਸ ਕਰਨ ਵਾਲੇ ਵਿਆਕਤੀ ਤੇ ਵਿਸੇਸ ਵੀਚਾਰ ਹੋਈ।ਜਿਸ ਵਿੱਚ ਪੂਰੀ ਪੜਤਾਲ ਤੋ ਪਤਾ ਲੱਗਿਆ ਕੇ ਅਰਦਾਸ ਕਰਨ ਵਾਲਾ ਵਿਆਕਤੀ ਬਿਤੋਰ ਗ੍ਰੰਥੀ ਸਿੰਘ ਨਹੀ ਸੀ ਕਿਊ ਕਿ ਉਹ ਮੋਜੂਦਾ ਸਮੇ ਸੇਵਾ ਨਹੀ ਨਿਭਾ ਰਿਹਾ ਸੀ।ਇਹਨਾ ਸਬਦਾ ਦਾ ਪਰਗਟਾਵਾਂ ਜੱਥੇਬੰਦੀ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ।ਉਹਨਾ ਕਿਹਾ ਕਿਹਾ ਕਿ ਗ੍ਰੰਥੀ ਜਾ ਰਾਗੀ ਢਾਡੀ ਪ੍ਰਚਾਰਕ ਸਿੰਘਾ ਦਾ ਨਾ ਵਰਤਨ ਤੋ ਪਹਿਲਾ ਸੋਚ ਅਤੇ ਘੋਖ ਕਰ ਲੈਣੀ ਚਾਹੀਦੀ ਹੈ।ਕਿਉ ਕੈ ਅਸਲੀ ਧਰਮ ਦੇ ਪ੍ਰਚਾਰਕ ਕਦੇ ਵੀ ਮਰਯਾਦਾ ਤੋ ਊੱਲਟ ਨਹੀ ਚੱਲ ਸਕਦੇ । ਇਸ ਮੋਕੇ ਬਲਜਿੰਦਰ ਸਿੰਘ ਦੀਵਾਨਾ ਗਿਆਨੀ ਭੋਲਾ ਸਿੰਘ ਬਲਜਿੰਦਰ ਸਿੰਘ ਬੱਲ ਜਸਵਿੰਦਰ ਸਿੰਘ ਖਾਲਸਾ ਅਮਨਦੀਪ ਸਿੰਘ ਡਾਂਗੀਆ ਗੁਰਮੇਲ ਸਿੰਘ ਬੰਸੀ ਭਾਈ ਰਣਜੀਤ ਸਿੰਘ ਖਾਲਸਾ ਮੱਦੋਕੈ ਇੰਦਰਜੀਤ ਸਿੰਘ ਬੋਦਲਵਾਲਾ ਦਲਜੀਤ ਸਿੰਘ ਮਸਾਂਲ ਉਕਾਂਰ ਸਿੰਘ ਸੁਖਪਾਲ ਸਿੰਘ ਕਾਕਾ ਸਤਨਾਮ ਸਿੰਘ ਲੋਪੋ ਸੰਤੋਖ ਸਿੰਘ ਗੁਰਚਰਨ ਸਿੰਘ ਦਲੇਰ ਸੁਖਦੇਵ ਸਿੰਘ ਲੋਪੋ ਸਤਨਾਮ ਸਿੰਘ ਸਫਰੀ ਬਲਜਿੰਦਰ ਸਿੰਘ ਕੁਲਵੰਤ ਸਿੰਘ ਰੌਤਾਂਂ ਅਮਨਦੀਪ ਸਿੰਘ ਪਰਵਾਨਾ ਅਲੀਗੜ ਰਣਜੀਤ ਸਿੰਘ ਕੋਠੇ ਜੀਵੇ ਸੁਖਵਿੰਦਰ ਸਿੰਘ ਖਾਲਸਾ ਮਨਦੀਪ ਸਿੰਘ ਮੋੜੀ ਹਰਨੇਕ ਸਿੰਘ ਗੁਰੂਸਰ ਗੂਰਵਿੰਦਰ ਸਿੰਘ ਮਨਸੀਹਾਂ ਆਦਿ ਹਾਜਰ ਸਨ।