ਹੋਲੀ! ਸਾਲ ਬਾਅਦ ਨਹੀਂ, ਇਥੇ ਰੋਜ ਹੋਲਿਕਾ ਜਲਾਈ ਜਾਂਦੀ ਐ, ਕਦੀ ਮਾਂ ਦੀ ਕੁੱਖ ਵਿੱਚ ਮੜੀਆਂ ਬਣਾਕੇ! ਕਦੀ ਖੇਤਾਂ ਵਿਚ ਘਾਹ ਖੋਤਣ, ਕਦੀ ਬਾਲਣ ਚੁੱਗਣ, ਕਦੀ ਘਰ ਵਿਚ ਭਾਂਡੇ ਮਾਂਜਣ ਆਈ ਅਬਲਾ ਨਾਲ ਜਬਰ-ਜਿਨਾਹ ਕਰਕੇ! ਆਖਰ ਕਦ ਤਕ ਜਲਦੀ ਰਹੇਗੀ, ਹੋਲਿਕਾ! -ਸੁਖਦੇਵ ਸਲੇਮਪੁਰੀ 09780620233 29 ਮਾਰਚ 2021