ਜਗਰਾਉਂ, ਦਸੰਬਰ 2020 -( ਮਨਜਿੰਦਰ ਗਿੱਲ/ ਗੁਰਕੀਰਤ ਸਿੰਘ ਜਗਰਾਉਂ) ਕਿਸਾਨੀ ਸੰਘਰਸ਼ ਨੂੰ ਲੈ ਕੇ ਆਰਡੀਨੈਂਸ ਬਿੱਲਾਂ ਨੂੰ ਨਾ ਰੱਦ ਕਰਨਾ ਮੋਦੀ ਸਰਕਾਰ ਦੀ ਸ਼ਹਿਦ ਵੱਡੀ ਗਲਤੀ ਹੋਵੇਗੀ ਪੰਜਾਬ ਦੇ ਲੋਕ ਗੁੱਸੇ ਵਿਚ ਲਾਲ ਪੀਲੇ ਹੋ ਰਹੇ ਹਨ ਸਾਡੇ ਨਾਲ ਗੱਲਬਾਤ ਕਰਦੇ ਸਤਪਾਲ ਸਿੰਘ ਦੇਹਡ਼ਕਾ ਸਮਾਜਸੇਵੀ ਵੱਲੋਂ ਮੋਦੀ ਨੂੰ ਲਾਹਨਤਾਂ ਪਾਈਆਂ ਗਈਆਂ ਪੂਰੀ ਜਾਣਕਾਰੀ ਲਈ ਦੇਖੋ ਵੀਡੀਓ