ਨਵੀਂ ਦਿੱਲੀ , ਨਵੰਬਰ 2020 --(ਏਜੰਸੀ )
ਅਭਿਨੇਤਾ ਤੇ ਐਮ ਪੀ ਸੰਨੀ ਦਿਉਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰੇਲ ਟਰੈਕ ਨੂੰ ਖ਼ਾਲੀ ਕਰਵਾਉਣ ਨੂੰ ਕਿਹਾ ਹੈ । ਉਨ੍ਹਾਂ ਕਿਹਾ ਕਿ ਰੇਲ ਸ਼ੁਰੂ ਹੋਣਗੇ ਤਾਂ ਪੰਜਾਬ ਖ਼ੁਸ਼ਹਾਲ ਹੋਵੇਗਾ । ਇਹ ਸਭ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ।