ਜਗਰਾਉਂ ,ਅਕਤੂਬਰ 2020 - (ਮੋਹਿਤ ਗੋਇਲ) -ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟੱਰਸਟ ਜਗਰਾਉਂ ਦੀ ਜਗਰਾਉਂ ਦੀ ਇੱਕ ਅਹਿਮ ਮਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਰਾਣੀ ਵਾਲਾ ਖੋਜ ਰਾਹੋਂ ਵਿਖੇ ਹੋਈ ਤਾਂ ਸਭ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਦੇ ਪ੍ਰਧਾਨ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਲੋੜਬੰਦ ਪਰਿਵਾਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਨੂੰ ਵਿਚਾਰਨ ਤੇ ਉਨ੍ਹਾਂ ਦਾ ਹੱਲ ਕੱਢਣ ਲਈ ਤਰਸ ਦੀ ਮੀਟਿੰਗ ਅਕਤੂਬਰ 2020 ਨੂੰ ਬੁਲਾਈ ਗਈ ਮੀਟਿੰਗ ਵਿੱਚ ਹੋਰਨਾ ਅਹੁਦੇਦਾਰਾਂ ਨੂੰ ਤੋਂ ਇਲਾਵਾ ਟਰੱਸਟ ਚੇਅਰਮੈਨ ਜਸਵੰਤ ਸਿੰਘ ਕਾਰ ਸੇਵਾ ਵਾਲੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਜਥੇਦਾਰ ਪਾਲਾ ਸਿੰਘ, ਕੈਪਟਨ ਬਲੌਰ ਸਿੰਘ ਟਹਿਲ ਸਿੰਘ, ਜਗਜੀਤ ਸਿੰਘ, ਨਛੱਤਰ ਸਿੰਘ ਬਾਰਦੇਕੇ, ਪਿ੍ਤਪਾਲ ਸਿੰਘ ਪਾਰਸ, ਸੁਖਦੇਵ ਸਿੰਘ ਲੋਪੋ ਆਦਿ ਹਾਜ਼ਰ ਸਨ।