ਭਦੌੜ 27 ਫਰਵਰੀ (ਗੁਰਸੇਵਕ ਸੋਹੀ) 66.ਕੇ,ਵੀ ਗਰਿੱਡ ਭਦੌੜ ਦੀ ਜ਼ਰੂਰੀ ਮੁਰੰਮਤ ਕਰਨ ਲਈ ਕੱਲ ਮਿਤੀ 28.02.2023.ਨੂੰ 66ਕੇ.ਵੀ ਗਰਿੱਡ ਭਦੌੜ ਤੋਂ ਚਲਦੇ ਸਾਰੇ ਸ਼ਹਿਰੀ ਅਤੇ ਦਿਹਾਤੀ ਫੀਡਰ ਸਵੇਰੇ9.30am ਤੋਂ 5.00PM ਤੱਕ ਬੰਦ ਰਹਿਣਗੇ।