ਲੁਧਿਆਣਾ,16 ਮਾਰਚ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ )ਅੱਜ ਅਯੋਧਿਆ ਤੋ ਸਾਡੇ ਕੋਲ ਅਲਖਦਾਸ ਗੁਰੂ ਜੀ ਆਏ ਤੇ ਉਨ੍ਹਾਂ ਨੇ ਸ਼ਿਵ ਮੰਦਿਰ ਗੁਰਮੇਲ ਨਗਰ ਨੇੜੇ ਪਿੱਪਲ ਚੋਕ ਵਿਖੇ ਪਹੁੰਚੇ ਅਤੇ ਸੰਗਤਾਂ ਨੂੰ ਪ੍ਰਵਚਨ ਕੀਤੇ ਅਤੇ ਹਨੁਮਾਨ ਚਲੀਸਾ ਕਰਨ ਉਪਰੰਤ ਆਰਤੀ ਕਿਤੀ ਗਈ । ਅਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਇਆ ।ਇਸ ਮੋਕੇ ਜਗਤਾਰ ਸਿੰਘ ,ਅਮਿਤ ਸੋਨੀ ,ਰੋਕੀ,ਅਮਨ,ਰਾਜੂ,ਅਰਜੁਨ ,ਅਜੇ ਆਦਿ ਉਚੇਚੇ ਤੋਰ ਤੇ ਪਹੁੰਚੇ ਸਨ । ਉਸ ਤੋ ਬਾਅਦ ਸਾਨੂੰ ਗੁਰੂ ਜੀ ਦੇ ਪਰਿਵਾਰ ਬਾਰੇ ਪਤਾ ਲਗਿਆ ਜਦੋਂ ਅਸੀਂ ਗੁਰੂ ਜੀ ਦੇ ਪਰਿਵਾਰ ਨੂੰ ਮਿਲੇ ਤਾ ਓਹਨਾਂ ਨੇ ਦਸਿਆ ਕਿ
ਮੈਂ ਪਰਵੇਸ਼ ਸੋਨੀ ਪਿਤਾ ਸ਼੍ਰੀ ਜੋਖਨ ਲਾਲ ਮਾਤਾ ਰੇਖਾ ਦੇਵੀ ਵੱਡੇ ਭਰਾ ਪਰਮੋਦ ਸੋਨੀ ਜੀ ਅਤੇ ਮੇਰੇ ਪਰਿਵਾਰ ਦੀ ਤਰਫ ਤੋਂ ਤੁਹਾਡੇ ਸਾਰੀਆਂ ਦੇ ਚਰਨਾਂ ਵਿਚ ਨਮਸਕਾਰ ਅੱਜ ਮੇਰੇ ਵੱਡੇ ਭਰਾ14 ਸਾਲ ਬਾਅਦ ਸੰਤ ਰੂਪ ਚ ਘਰ ਆਏ ਹਨ। ਅੱਜ ਮੈਂ ਆਪਣੇ ਪਿਆਰੇ ਵੱਡੇ ਭਰਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾ।ਉਨਾ ਦੇ ਵਿਚਾਰਾ ਲਈ ਗਰਵ ਮਹਿਸੂਸ ਕਰਦਾ ਹਾ ਕੀ ਮੇਰੇ ਵੱਡੇ ਵੀਰ ਜੀ । ਜਿਨਾ ਨੇ ਭਗਵਾਨ ਰੂਪੀ ਬਨਣ ਦਾ ਨਿਰਣੈ ਲਿਆ । ਮੈਂ ਉਮੀਦ ਕਰਦਾ ਹਾਂ ਕਿ ਓਹ ਉਚਿਤ ਵਿਦਿਆ ਪ੍ਰਾਪਤ ਕਰਨ ਅਤੇ ਸਾਡੇ ਮਾਤਾ ਪਿਤਾ ਜੀ ਦਾ ਨਾਮ ਉਚਾ ਕਰਨ ।