ਜਗਰਾਉ,ਹਠੂਰ,5,ਸਤੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮ ਨਾਮਵਰ ਸੱਿਖਆਿ ਸੰਸਥਾ ਮੀਰੀ ਪੀਰੀ ਸੀ.ਬੀ.ਐੱਸ.ਸੀ ਸਕੂਲ ਕੁੱਸਾ ਦੇ ਚੇਅਰਮੈਨ ਜਗਜੀਤ ਸੰਿਘ ਯੂ.ਐੱਸ.ਏ ਅਤੇ ਚੇਅਰਪਰਸਨ ਸੁਖਦੀਪ ਕੌਰ ਯੂ.ਐੱਸ.ਏ ਦੀ ਯੋਗ ਅਗਵਾਈ ਹੇਠ ਚਲਾਏ ਜਾ ਰਹੇ ਸ਼੍ਰੀ ਗੁਰੂ ਹਰਗੋਬੰਿਦ ਸਾਹਬਿ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਵਖਿੇ ਅਧਆਿਪਕ ਦਵਿਸ ਧੂਮ ਧਾਮ ਨਾਲ ਮਨਾਇਆ ਗਆਿ।ਇਸ ਮੌਕੇ ਜੱਿਥੇ ਬੱਚਆਿਂ ਵੱਲੋਂ ਆਪਣੇ ਅਧਆਿਪਕਾਂ ਨੂੰ ਯਾਦਗਾਰੀ ਚੰਿਨ੍ਹ ਸਨਮਾਨ੍ਹ ਤੋਹਫਆਿਂ ਦੇ ਰੂਪ ‘ਚ ਭੇਂਟ ਕੀਤੇ ਗਏ।ਉੱਥੇ ਸੰਸਥਾ ਵੱਲੋੰ ਵੀ ਅਧਆਿਪਕਾਂ ਦਾ ਸਨਮਾਨ੍ਹ ਕੀਤਾ ਗਆਿ।ਇਸ ਮੌਕੇ ਸਕੂਲ ਦੀ ‘ਵਦਿਿਆਰਥੀ ਸਭਾ ਅਤੇ +2 ਜਮਾਤ ਦੇ ਵਦਿਿਆਰਥੀਆਂ ਵੱਲੋਂ ਇੱਕ ਸੱਭਆਿਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਆਿ।ਜੱਿਥੇ ਅਧਆਿਪਕਾਂ ਵੱਲੋਂ ਵੱਖ-ਵੱਖ ਖੇਡਾਂ ਵੱਿਚ ਹੱਿਸਾ ਲਆਿ ਗਆਿ।ਸਕੂਲ ਦੇ ਸੀਨੀਅਰ ਵਦਿਿਆਰਥੀਆਂ ਵੱਲੋਂ ਅਧਆਿਪਕਾਂ ਦੀ ਤਰ੍ਹਾਂ ਪੀਰੀਅਡ ਲਗਾਏ ਗਏ। ਇਸ ਮੌਕੇ ਸੰਸਥਾ ਦੇ ਪ੍ਰੰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਅਧਆਿਪਕਾਂ ਨੂੰ ਇਸ ਦਨਿ ਦੀਆਂ ਵਧਾਈਆਂ ਦੰਿਦੇ ਹੋਏ ਕਹਿਾ ਕ ਿਅਧਆਿਪਕ ਹਮੇਸ਼ਾ ਆਪਣੇ ਵਦਿਿਆਰਥੀਆਂ ਦੇ ਰੌਸ਼ਨ ਭਵੱਿਖ ਲਈ ਯਤਨਸ਼ੀਲ ਰਹੰਿਦਾ ਹੈ।ਇਸ ਮੌਕੇ ਸੰਸਥਾ ਦੇ ਚੇਅਰਮੈਨ ਜਗਜੀਤ ਸੰਿਘ ਯੂ.ਐੱਸ.ਏ ਨੇ ਕਹਿਾ ਕ ਿਅਜਹਿੇ ਦਨਿ ਅਧਆਿਪਕਾ ਨੂੰ ਆਪਣਾ ਕੰਮ ਹੋਰ ਵੀ ਚੰਗੇ ਤਰੀਕੇ ਨਾਲ ਕਰਨ ਦੀ ਪ੍ਰੇਰਨਾ ਦੰਿਦੇ ਹਨ ।ਇਸ ਮੌਕੇ ਸਕੂਲ ਦੇ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ ਨੇ ਅਧਆਿਪਕਾਂ ਨਾਲ ਆਪਣੇ ਵਚਿਾਰ ਸਾਂਝੇ ਕੀਤੇ ਤਾਂ ਜੋ ਅਧਆਿਪਕਾਂ ਨੂੰ ਆ ਰਹੀਆਂ ਸਮੱਸਆਿਵਾਂ ਦਾ ਹੱਲ ਕੀਤਾ ਜਾ ਸਕੇ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ, ਹਰਪਾਲ ਸੰਿਘ ਮੱਲ੍ਹਾ, ਹਰਦੀਪ ਸੰਿਘ ਚਕਰ , ਐਕਟੀਵਟਿੀ ਇੰਚਾਰਰਜ ਗੁਰਪ੍ਰੀਤ ਸੰਿਘ ,ਰਮਨਦੀਪ ਕੌਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸਨ:-ਅਧਿਆਪਕ ਦਿਵਸ ਮਨਾਉਣ ਸਮੇਂ ਸਕੂਲ ਦਾ ਸਟਾਫ ਅਤੇ ਵਿਿਦਆਰਥੀ।