ਜਗਰਾਉਂ ( ਮਨਜਿੰਦਰ ਗਿੱਲ / ਅਮਿਤ ਖੰਨਾ /ਪੱਪੂ ) ਇਸ ਬੇਅਦਬੀ ਘਟਨਾਕ੍ਰਮ ਤੇ ਸਾਂਝੇ ਬਿਆਨ ਵਿੱਚ ਤਰਲੋਚਨ ਸਿੰਘ ਸੋਹਲ, ਰਾਜਾ ਸਿੰਘ ਖੁਖਰਾਣਾ, ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਕਿ ਇਸ ਬੇਅਦਬੀ ਘਟਨਾਕ੍ਰਮ ਦੀ ਕਾਰਵਾਈ ਵਿੱਚ ਢਿੱਲ ਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਲੋੜ ਪੈਣ ਤੇ ਤਿੱਖਾ ਸਖਤ ਸੰਘਰਸ਼ ਕੀਤਾ ਜਾਵੇਗਾ। ਦੋਸ਼ੀਆਂ ਨੂੰ ਹਰ ਹਾਲ ਗ੍ਰਿਫਤਾਰ ਕੀਤਾ ਜਾਵੇ।
ਸਿੱਖ ਕੌਮ ਦੀ ਆਵਾਜ਼ ਦੇ ਅਦਾਰਾ ਪਹਿਰੇਦਾਰ ਦੇ ਸਤਿਕਾਰਯੋਗ ਸ ਜਸਪਾਲ ਸਿੰਘ ਜੀ ਹੇਰਾਂ ਵਲੋਂ ਵੀ ਇਸ ਬੇਅਦਬੀ ਘਟਨਾਕ੍ਰਮ ਦੀ ਪੁਰਜੋਰ ਨਿਖੇਧੀ ਕੀਤੀ ਗਈ ਹੈ