ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਅਤੇ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਦੀ ਦੇਖ ਰੇਖ ਹੇਠ 75 ਵਾ ਅਜ਼ਾਦੀ ਦਿਵਸ
15 ਅਗਸਤ , (ਡਾਕਟਰ ਸੁਖਵਿੰਦਰ ਸਿੰਘ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਵੱਖ ਵੱਖ ਖੇਤਰਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆ 7 ਮਹਿਲਾਵਾ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਮੁਕੇਸ਼ ਰਤਨਾਕਰ, ਜਿਲਾ ਸੰਗਰੂਰ ਦੇ ਪ੍ਰਧਾਨ ਸ੍ਰ ਸੁਖਪਾਲ ਸਿੰਘ ਭੰਮਾਬਦੀ, ਅਮਨ ਸਿਕਨ ਸੁਨਾਮ, ਜਰਨੈਲ ਸਿੰਘ ਬਹਾਦਰਪੁਰ, ਡਾ, ਵੀ ਕੇ ਸਿੰਘ , ਸ਼੍ਰੀ ਨਰੇਸ਼ ਰੰਗਾ, ਵਿਨੋਦ ਕੌਹਰੀਆ, ਰਾਣਾ ਬਾਲੂ, ਜੱਗਾ ਕਾਂਗੜਾ, ਸ਼੍ਰੀਮਤੀ ਪੁਸ਼ਪਾ ਰੰਗਾ, ਸੁਰਿੰਦਰ ਕੋਰ ਬੁਗਰਾ, ਮਿਸ ਹੈਰੀਕਾ ਰਾਣਾ, ਪਿੰਕੀ ਭੱਟੀ, ਬਲਵੀਰ ਸਿੰਘ, ਕਮਲ ਕੁਮਾਰ ਗੋਗਾ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਲਖਮੀਰ ਸਿੰਘ ਸਣੇ ਵੱਡੀ ਗਿਣਤੀ ਮਿਸ਼ਨ ਦੇ ਵਲੰਟੀਅਰ ਹਾਜ਼ਰ ਸਨ।