ਜਗਰਾਉ 11 ਅਗਸਤ (ਅਮਿਤਖੰਨਾ):ਪ੍ਰਾਪਰਟੀ ਡੀਲਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਇਸ ਵਿੱਚ ਸਰਬਸੰਮਤੀ ਨਾਲ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਜਗਰਾਉਂ ਦੇ ਚੇਅਰਮੈਨ ਮਨਦੀਪ ਗਰੇਵਾਲ ਪ੍ਰਧਾਨ ਗੋਪਾਲ ਬਾਂਸਲ ਮੀਤ ਪ੍ਰਧਾਨ ਸਤੀਸ਼ ਅਰੋੜਾ ਸੈਕਟਰੀ ਹਰਜੀਤ ਸਿੰਘ ਸੋਨੂੰ ਪ੍ਰੈੱਸ ਸਕੱਤਰ ਰਿਤੇਸ਼ ਭੱਟ ਕੈਸ਼ੀਅਰ ਅਸ਼ੀਸ਼ ਮੰਗਲਾ ਸੰਯੁਕਤ ਸਕੰਤਰ ਰਾਕੇਸ਼ ਮੈਨੀ ਸਲਾਹਕਾਰ ਰਾਹੁਲ ਗੁਪਤਾ ਰੋਮੀ ਸਰਗਰਮ ਮੈਂਬਰ ਜਗਮੋਹਨ ਭੰਡਾਰੀ ਸੁਖਵਿੰਦਰ ਸਿੰਘ ਭਸੀਨ ਕੈਸ਼ੀਅਰ ਰਾਜ ਕੁਮਾਰ ਰਾਜੂ ਜੁਆਇੰਟ ਸਕੱਤਰ ਪਿਆਰਾ ਸਿੰਘ ਚੁਣੇ ਗਏ ਇਸ ਮੌਕੇ ਪ੍ਰਧਾਨ ਗੋਪਾਲ ਬਾਂਸਲ ਤੇ ਸੈਕਟਰੀ ਹਰਜੀਤ ਸਿੰਘ ਸੋਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਐਨ ਓ ਸੀ ਦੀ ਸ਼ਰਤ ਨੂੰ ਤੁਰੰਤ ਬੰਦ ਕਰੇ ਪ੍ਰਾਪਰਟੀ ਨਾਲ ਜੁੜੇ ਲੋਕ ਬੇਰੁਜ਼ਗਾਰ ਹੋ ਰਹੇ ਹਨ ਜਦਕਿ ਸਰਕਾਰ ਨੂੰ ਰਜਿਸਟਰੀਆਂ ਦੇ ਰੂਪ ਵਿਚ ਰੈਵਨਿਊ ਆਉਂਦਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਾਪਰਟੀ ਦੇ ਕਾਰੋਬਾਰ ਚ ਬਿਆਨ ਨਾ ਦਿੱਤਾ ਜਾਏ ਮੰਗਾਂ ਨਾ ਮੰਨੀਆਂ ਤਾਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਪ੍ਰਦੀਪ ਕੁਮਾਰ ਦੁਆ, ਆਰ ਐਸ ਕਲੇਰ, ਬਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ