ਸਿਧਵਾਂ ਬੇਟ, 08 ਅਗਸਤ ( ਮਨਜਿੰਦਰ ਗਿੱਲ )ਸਥਾਨਕ ਕਸਬੇ ਦੀ ਨਾਮਵਰ ਵਿਿਦਆਕ ਸੰਸਥਾ ਬੀ. ਬੀ. ਐਸ ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਸਸੰਥਾ ਬਣ ਚੁੱਕੀ ਹੈ । ਅਤੇ ਵੱਖ ਵੱਖ ਤਰਾ ਦੀਆਂ ਧਾਰਮਿਕ ਅਤੇ ਸਮਾਜਿਕ ਗਤੀ ਵਿਿਦਆਂ ਸਕੂਲ ਕੈਪਂਸ ਵਿਖੇ ਕਰਵਾਉਦੀ ਰਹਿੰਦੀ ਹੈ ਇਸੇ ਲੜੀ ਤਹਿਤ ਅੱਜ ਸਕੂਲ ਕੈਂਪਸ ਵਿਖੇ 75 ਵੇਂ ਅਜਾਦੀ ਦਿਹਾੜੇ ਨੁੰੂ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਮਨਿਸਟੀ ਆਫ ਕਲਚਰ ਅਫੇੁਆਰ ਨਾਰਥ ਜੋਨ ਵਲ਼ੋ ਵਿਸ਼ੇਸ ਤੋਰ ਤੇ ਡਾ ਗੁਰਤੇਜ ਸਿੰਘ ਜੀ ਅਤੇ ਉਹਨਾ ਦੀ ਟੀਮ ਵਿਸ਼ੇਸ ਤੋਰ ਤੇ ਪਹੁੰਚੀ ਅਤੇ ਉਹਨਾ ਦਾ ਸਕੂਲ ਮੈਨਜਮੈਂਟ ਕਮੇਂਟੀ ਮੈਂਬਰਜ ਅਤੇ ਸਕੂਲ ਪਿੰ੍ਰਸੀਪਲ ਮੈਡਮ ਸ੍ਰੀ ਮਤੀ ਅਨੀਤਾ ਕਾਲੜਾ ਜੀ ਦੁਆਰਾ ਸਵਾਗਤ ਕੀਤਾ ਗਿਆ ਇਸ ਮੋਕੇ ਸਕੂਲ ਦੇ ਵਿਿਦਆਰਥੀਆ ਵਲੋ ਇਕ ਸਭਿਆਚਾਰ ਗੀਤ ਉੱਪਰ ਨਾਚ ਵੀ ਪੇਸ ਕੀਤਾ ਗਿਆ ਫਿਰ ਡਾ ਗੁਰਤੇਜ ਸਿੰਘ ਜੀ ਅਤੇ ਉਹਨਾ ਦੀ ਟੀਮ ਵਲ਼ੋ 75ਵੇਂ ਅਜਾਦੀ ਦਿਹਾੜੇ ਸਮਰਪਿਤ “ਹਰ ਘਰ ਤਿਰੰਗਾ ਮੁਹਿੰਮ ਤਹਿਤ ਦੇਸ ਭਗਤੀ ਦੇ ਗਾਣਿਆ ਉਪਰ ਸਫਰ ਪੇਸਕਾਰੀ ਕੀਤੀ ਗਈ ਜੋ ਕਿ ਬਹੁਤ ਹੀ ਪ੍ਰਭਾਵਸਾਕੀ ਸੀ । ਉਸਤੌ ਬਾਅਦ ਉਹਨਾ ਦੀ ਟੀਮ ਇੱਕ ਨੁਕੱੜ ਨਾਟਕ ਵੀ ਖੇਡਿਆ ਗਿਆ ਜੋ ਕਿ ਅਜਾਦੀ ਦਿਹਾੜੇ ਨੂੰ ਸਮਰਪਿਤ ਸੀ ਅਤੇ ਬਹੁਤ ਹੀ ਉਤੱਮ ਦਰਜੇ ਦਾ ਸੀ ਅੰਤ ਵਿੱਚ ਉਹਨਾ ਦੀ ਟੀਮ ਵਲੌ ਹੀ ਪੰਜਾਬੀ ਸਭਿੱਆਚਾਰ ਦੀ ਜਿੰਦ ਜਾਨ “ਭੰਡ ਪੇਸ ਕੀਤੇ ਗਏ ਜਿੰਨਾ ਨੇ ਸਕੂਲ ਦੇ ਬਚਿਆਂ ਅਤੇ ਅਧਿਆਪਕਾ ਨੂੰ ਹਸਾ ਹਸਾ ਕੇ ਉਹਨਾ ਦੇ ਢਿੱਡੀ ਪੀੜਾ ਹੋਣ ਲਾ ਦਿੱਤੀਆ ਇਸ ਮੋਕੲ ਸਕੂਲ ਪਿੰ੍ਰਸੀਪਲ ਮੈਡਮ ਸ੍ਰੀ ਮਤੀ ਅਨੀਤਾ ਕਾਲੜਾ ਜੀ ਨੇ ਡਾ. ਗੁਰਤੇਜ ਸਿੰਘ ਤੇ ਉਹਨਾ ਦੀ ਟੀਮ ਵਲੌ ਪੇਸ਼ ਕੀਤੇ ਸਕੂਲ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੋਕੇ ਸਕੁਲ; ਚੇਆਰਮੈਨ ਸ੍ਰੀ ਸਤੀਸ਼ ਕਾਲੜਾ ਜੀ ਵਲੋ ਡਾ. ਗੁਰਤੇਜ ਸਿੰਘ ਅਤੇ ਉਹਨਾ ਦੀ ਟੀਮ ਦਾ ਸਕੁਲ ਪੁਜੱਣ ਤੇ ਤਾਰੀਫ ਕੀਤੀ ਗਈ ਉਹਨਾ ਕਿਹਾ ਕਿ ਇਹ ਇਕ ਸ਼ਲਾਘਾਯੋਗ ਕਦਮ ਹੈ ਜੋ ਬੱਚਿਆਂ ਨੂੰ ਦੇਸ਼ ਭਗਤੀ ਬਾਰੇ ਜਾਣਕਾਰੀ ਦੇ ਰਹੀ ਹੈ ਉਹਨਾ ਆਈ ਹੋਈ ਟੀਮ ਜਿਂਨਾ ਵਿੱਚ ਡਾ. ਗੁਰਤੇਜ ਸਿੰਘ ਅਤੇ ਟੀਮ ਮੈਂਬਰਜ ਦਾ ਸਕੁਲ ਪੂਜਣ ਤੇ ਸਫਲ ਪ੍ਰੋਗਰਾਮ ਕਰਨ ਵਿਸ਼ੇਸ਼ ਧੰਨਵਾਦ ਵੀ ਕੀਤਾ।