ਵਰਦੇ ਮੀਂਹ ਚ ਵੀ ਨਰੇਗਾ ਵਰਕਰਾਂ ਨੇ ਲਗਵਾਈ ਹਾਜ਼ਰੀ
ਜਗਰਾਓ,ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਇਨਸਾਫ਼ ਪਸੰਦ ਕਰਿਤੀ ਲੋਕਾਂ ਵਲੋਂ ਮੁਕੱਦਮੇ 'ਚ ਸ਼ਾਮਲਿ ਡੀਅੈਸਪੀ ਗੁਰੰਿਦਰ ਸੰਿਘ ਬੱਲ, ਅੈਸਆਈ ਰਾਜਵੀਰ ਸੰਿਘ ਅਤੇ ਹਰਜੀਤ ਸੰਿਘ ਸਰਪੰਚ ਦੀ ਗ੍ਰਫਿਤਾਰੀ ਲਈ ਅੱਜ 92ਵੇਂ ਦਨਿ ਵੀ ਥਾਣਾ ਸਟਿੀ ਮੂਹਰੇ ਧਰਨਾ ਦੱਿਤਾ।ਪ੍ਰੇੈਸ ਨੂੰ ਜਾਰੀ ਬਆਿਨ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, ਭਾਰਤੀ ਕਸਿਾਨ ਯੂਨੀਅਨ ਏਕਤਾ(ਡਕੌਂਦਾ) ਦੇ ਰਾਮਤੀਰਥ ਸੰਿਘ ਢਲਿੋਂ, ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸੰਿਘ ਲਲਤੋਂ, ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ ਅਤੇ ਮਨੋਹਰ ਸੰਿਘ ਝੋਰੜਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕ ਿਗੈਰ-ਜਮਾਨਤੀ ਧਰਾਵਾਂ ਅਧੀਨ 16 ਸਾਲਾਂ ਬਾਦ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪੱਿਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਵਿਾਰ ਨੂੰ ਇਨਸਾਫ਼ ਦੱਿਤਾ ਜਾਵੇ। ਇਸ ਸਮੇਂ ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਦੀ ਬਰਿਧ ਮਾਤਾ ਸੁਰੰਿਦਰ ਕੌਰ ਰਸੂਲਪੁਰ ਨੇ ਕਹਿਾ ਕ ਿਉਹ ਅਤੇ ਉਹਨਾਂ ਦੇ ਦੋਵੇਂ ਪਰਵਿਾਰਾਂ ਨਾਂ ਸਰਿਫ਼ ਸਾਲ 2005 ਵੱਿਚ ਤੱਤਕਾਲੀ ਥਾਣਾ ਮੁਖੀ ਗੁਰੰਿਦਰ ਬੱਲ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਆਿ ਹੈ। ਉਨ੍ਹਾਂ ਕਹਿਾ ਕ ਿਉਹਨਾਂ ਦੇ ਪਰਵਿਾਰ ਡੇਢ ਦਹਾਕੇ ਤੋਂ ਪੁਲਸਿ ਅੱਤਆਿਚਾਰ ਖਲਿਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕ ਿਪੰਜਾਬ ਚ ਰਹ ਿਚੁੱਕੀ ਕਾਂਗਰਸ ਪਾਰਟੀ ਦੀ ਕੈਪਟਨ ਅਮਰੰਿਦਰ ਸੰਿਘ ਤੇ ਚਰਨਜੀਤ ਸੰਿਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦੱਿਤਾ ਤੇ ਨਾਂ ਹੀ ਪ੍ਰਕਾਸ਼ ਸੰਿਘ ਬਾਦਲ ਦੀਆਂ ਸਰਕਾਰਾਂ ਅਕਾਲੀ ਭਾਜਪਾ ਸਰਕਾਰ ਨੇ ਇਨਸਾਫ਼ ਦੱਿਤਾ ਅਤੇ ਹੁਣ ਬਦਲਾਅ ਲਆਿਉਣ ਦੇ ਨਾਮ ਹੇਠ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵੀ ਇਨਸਾਫ਼ ਨਹੀਂ ਦੇ ਰਹੀ। ਉਨ੍ਹਾਂ ਕਹਿਾ ਕ ਿਸ਼ਾਇਦ ਉਨ੍ਹਾਂ ਦਾ ਪਰਵਿਾਰ ਗਰੀਬ ਅਨੁਸੂਚਤਿ ਜਾਤੀ ਦਾ ਪਰਵਿਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਰਿਦਾ ਹੈ। ਮਾਤਾ ਨੇ ਇਹ ਵੀ ਕਹਿਾ ਕ ਿਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਖਿ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਉਿਂਕ ਿਮੈਂ ਅਨੁਸੂਚਤਿ ਜਾਤੀ ਪਰਵਿਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਕਰਿਤੀ ਕਸਿਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵੰਿਦਰ ਸੰਿਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸੰਿਘ ਜਗਰਾਉਂ ਨੇ ਕਹਿਾ ਕ ਿਪੰਜਾਬ ਸਰਕਾਰ ਨੂੰ ਕਰਿਤੀ ਲੋਕਾਂ ਦੇ ਮਾਮਲਆਿਂ ਚ ਇਨਸਾਫ਼ ਜਲਦੀ ਦੇਣ ਦੀ ਮੰਗ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸੁਖਦੇਵ ਸੰਿਘ ਮਾਣੂੰਕੇ ਨੇ ਅਤੇ ਅਵਤਾਰ ਸੰਿਘ ਰਸੂਲਪੁਰ ਨੇ ਅੱਜ ਧਰਨੇ ਚ ਪਹੁੰਚ ਨਰੇਗਾ ਵਰਕਰ ਬੀਬੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਆਿਂ ਸੰਘਰਸ਼ ਵੱਿਚ ਹੱਿਸਾ ਪਾਉਣ ਦੀ ਮੰਗ ਕੀਤੀ ਅਤੇ ਨਾਲ ਨਾਲ ਦੋਸ਼ੀਆਂ ਨੂੰ ਜੇਲ਼ੀ ਬੰਦ ਕਰਨ ਦੀ ਮੰਗ ਕੀਤੀ। ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਹਿਾ ਪੁਲਸਿ ਦੇ ਜ਼ੁਲਮਾਂ ਦੀ ਨਖਿੇਧੀ ਕਰਦਆਿਂ ਦੋਸ਼ੀ ਡੀ.ਅੈਸ.ਪੀ. ਗੁਰੰਿਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਫਿਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵੱਿਚ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਰਾਮਤੀਰਥ ਲੀਲਾ ਤੇ ਜੱਗਾ ਸੰਿਘ ਢੱਿਲੋਂ, ਬਾਬਾ ਬੰਤਾ ਸੰਿਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸੰਿਘ, ਨਹਿੰਗ ਸੰਿਘ ਜੱਥੇਦਾਰ ਚੜ੍ਤ ਸੰਿਘ ਬਾਰਦੇਕੇ, ਨਛੱਤਰ ਸੰਿਘ, ਗੁਰਮੀਤ ਸੰਿਘ ਅਗਵਾੜ ਡਾਲਾ, ਬਾਬਾ ਗੁਰਚਰਨ ਸੰਿਘ ਬਾਬੇਕਾ ਹਾਜ਼ਰ ਸਨ।
ਫੋਟੋ ਕੈਪਸ਼ਨ:- ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।