ਮੁੱਲਾਂਪੁਰ ਦਾਖਾ , 21 ਜੂਨ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸ਼ਿੰਘ ਸ਼ਰਾਭਾ ਨਰਸਿੰਗ ਕਾਲਜ ਵਿਖੇ ਯੋਗ ਦਿਵਸ਼ ਮਨਾਇਆ ਗਿਆ ਜਿਸ ਵਿੱਚ ਅਧਿਆਪਕਾ ਅਤੇ ਵਿਦਿਆਰਥੀਆ ਨੇ ਭਾਗ ਲਿਆ ¡ਇਸ ਮੌਕੇ ਡਾਕਟਰ ਸੁਦੀਪ ਕੌਰ ਨੇ ਵਿਦਿਆਰਥੀਆ ਨੂੰ ਵੱਖ਼ ਵੱਖ ਯੋਗ ਆਸ਼ਣ ਕਰਵਾਏ ਅਤੇ ਓਹਨਾ ਆਸ਼ਣਾ ਦੇ ਲ਼ਾਭ ਬਾਰੇ ਦੱਸਿਆ| ਓਹਨਾ ਨੇ ਕਿਹਾ ਕਿ ਵਿਦਿਆਰਥੀਆ ਨੂੰ ਹਰ ਰੋਜ਼ ਯੋਗ ਕਰਕੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਕਿਓਕਿ ਸ਼ਰੀਰਕ ਤੌਰ ਤੇ ਤੰਦਰੁਸਤ ਵਿਦਿਆਰਥੀ ਹੀ ਚੰਗੀ ਪੜਾਈ ਕਰ ਸਕਦਾ ਹੈ ।|