ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ ) ਜਗਰਾਉਂ ਦੀ ਸ੍ਰੀ ਨਵਦੁਰਗਾ ਸੇਵਾ ਮੰਡਲੀ ਦੇ ਮਿੱਠੂ ਅਰੋੜਾ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਜੋ ਬੱਸ ਯਾਤਰਾ ਜਗਰਾਉਂ ਤੋਂ ਹਰਿਦਵਾਰ, ਰਿਸ਼ੀਕੇਸ਼, ਨੀਲਕੰਠ,ਕੱਨਖਲ, ਦੀ ਹੈ ਉਨ੍ਹਾਂ ਕਿਹਾ ਕਿ ਇਹ ਯਾਤਰਾ ਤਿੰਨ ਮਹੀਨੇ ਬਾਅਦ ਭੇਜੀ ਜਾਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਜੋ ਬੱਸ ਯਾਤਰਾ ਹੈ 24, 25 ,26 ਤਰੀਕ ਦੀ ਵਾਪਸੀ ਹੈ ਅਤੇ ਮੰਡਲੀ ਦੇ ਸੇਵਾਦਾਰਾਂ ਵੱਲੋਂ ਨੇ ਕੀਰਤਨ ਕਰਵਾਇਆ ਗਿਆ ਇਸ ਮੌਕੇ ਤੇ ਮਨੀਸ਼ ਵਰੂਨ,ਲਾਲ ਚੰਦ, ਨਿਸ਼ਾਨ ਅਰੋੜਾ, ਸਾਹਿਲ ਅਰੋੜਾ, ਅਤੇ ਸੰਗਤ ਮੌਜੂਦ ਸੀ